:

15 ਫੁੱਟ ਉੱਚੇ ਮੰਚ ਤੋਂ ਡਿੱਗੀ ਲੇਡੀ ਐਮ ਐਲ ਏ, ਹੋਈ ਗੰਭੀਰ ਜ਼ਖ਼ਮੀ, ਹਸਪਤਾਲ ਦਾਖਲ


15 ਫੁੱਟ ਉੱਚੇ ਮੰਚ ਤੋਂ ਡਿੱਗੀ ਲੇਡੀ ਐਮ ਐਲ ਏ, ਹੋਈ ਗੰਭੀਰ ਜ਼ਖ਼ਮੀ, ਹਸਪਤਾਲ ਦਾਖਲ

ਨਵੀਂ ਦਿੱਲੀ

ਕੇਰਲਾ ਵਿਚ ਪਲਾਰੀਵਟਮ ਵਿਚ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਇਕ ਪ੍ਰੋਗਰਾਮ ਦੌਰਾਨ 15 ਫੁੱਟ ਉੱਚਾ ਮੰਚ ਢਹਿ ਢੇਰੀ ਹੋ ਗਿਆ ਜਿਸ ਦੌਰਾਨ ਇਸ ’ਤੇ ਬਿਰਾਜਮਾਨ ਇਕ ਲੇਡੀ ਐਮ ਐਲ ਏ ਹੇਠਾਂ ਡਿੱਗ ਗਈ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਲੇਡੀ ਐਮ ਐਲ ਏ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸਦੀ ਹਾਲਾਤ ਗੰਭੀਰ ਬਣੀ ਹੋਈ ਹੈ। ਉਸਦੇ ਮੂੰਹ ਅਤੇ ਪਸਲੀਆਂ ’ਤੇ ਫਰੈਕਚਰ ਆਇਆ ਹੈ। ਪੁਲਿਸ ਨੇ ਐਮ ਐਲ ਏ ਨੂੰ 24 ਘੰਟੇ ਦੀ ਨਿਗਰਾਨੀ ਹੇਠ ਰੱਖਿਆ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media