:

ਨਵੇਂ ਸਾਲ ਦੀ ਪਹਿਲੀ ਸਵੇਰ LPG ਸਿਲੰਡਰ ਹੋਇਆ ਸਸਤਾ


ਨਵੇਂ ਸਾਲ ਦੀ ਪਹਿਲੀ ਸਵੇਰ LPG ਸਿਲੰਡਰ ਹੋਇਆ ਸਸਤਾ

ਨਵੀਂ ਦਿੱਲੀ

: ਨਵੇਂ ਸਾਲ ਦੀ ਪਹਿਲੀ ਸਵੇਰ LPG ਗਾਹਕਾਂ ਲਈ ਰਾਹਤ ਲੈ ਕੇ ਆਈ ਹੈ। ਅੱਜ ਤੋਂ LPG ਸਿਲੰਡਰ 14.50 ਰੁਪਏ ਸਸਤਾ ਹੋ ਗਿਆ ਹੈ। ਸਿਲੰਡਰ ਦੇ ਰੇਟਾਂ ਵਿੱਚ ਇਹ ਕਟੌਤੀ ਦਿੱਲੀ ਤੋਂ ਪਟਨਾ ਜਾਂ ਪੂਰੇ ਦੇਸ਼ ਵਿੱਚ ਹੋਈ ਹੈ। LPG (ਤਰਲ ਪੈਟਰੋਲੀਅਮ ਗੈਸ) ਸਿਲੰਡਰ ਅੱਜ ਤੋਂ 14 ਰੁਪਏ 50 ਪੈਸੇ ਸਸਤਾ ਹੋ ਗਿਆ ਹੈ। LPG ਗੈਸ ਸਿਲੰਡਰ ਦੇ ਰੇਟ 'ਚ ਇਹ ਰਾਹਤ ਸਿਰਫ 19 ਕਿਲੋ ਦੇ ਕਮਰਸ਼ੀਅਲ LPG ਸਿਲੰਡਰ 'ਚ ਹੀ ਮਿਲਦੀ ਹੈ। ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media