:

ਖਡੂਰ ਸਾਹਿਬ ਵਿਖੇ ਚੱਲੀਆਂ ਗੋਲੀਆਂ


ਖਡੂਰ ਸਾਹਿਬ ਵਿਖੇ ਚੱਲੀਆਂ ਗੋਲੀਆਂ
 
ਤਰਨ ਤਾਰਨ 

 ਜਿਲ੍ਹਾ ਤਰਨ ਤਾਰਨ ਦੇ ਕਸਬਾ ਖਡੂਰ ਸਾਹਿਬ ਵਿਖੇ ਨੌਜਵਾਨਾਂ ਵਲੋਂ ਬੀਤੇ ਦਿਨ ਹੋਏ ਝਗੜੇ ਦੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਕਾਲੀ ਨੇ ਦੱਸਿਆ ਕਿ ਉਸਦੇ ਚਾਚੇ ਦੇ ਮੁੰਡੇ ਦੀ ਇਨ੍ਹਾਂ ਨੌਜਵਾਨਾਂ ਨਾਲ ਪਹਿਲਾ ਲੜਾਈ ਹੋਈ ਸੀ ਉਸੇ ਰੰਜਿਸ਼ ਨੂੰ ਲੈ ਕੇ ਅੱਜ ਏਨਾ ਵੱਲੋ ਮੇਰੇ 'ਤੇ ਖਡੂਰ ਸਾਹਿਬ ਬਜ਼ਾਰ ਵਿੱਚ ਜਦ ਮੈਂ ਸਪਰਿੰਗ ਰੋਲ ਲੈਣ ਗਿਆ ਸੀ ਤਾਂ ਮੇਰੇ ਉੱਪਰ ਗੋਲੀਆਂ ਚਲਾਈਆਂ ਜੋ ਕੇ ਇਕ ਗੋਲੀ ਮੇਰੇ ਪੈਰ ਵਿੱਚ ਲੱਗ ਲੱਗੀ ਹੈਨੌਜਵਾਨ ਚੌਂਕੀ ਖਡੂਰ ਸਾਹਿਬ ਦੀ ਪੁਲਿਸ ਨੇ ਮੌਕੇ ਤੇ ਪੁੱਜ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media