- Home
- Crime
ਭਿੱਖੀਵਿੰਡ ਵਿਚ ਡਾਕਾ : 8 ਲੱਖ ਦਾ ਸੋਨਾ ਤੇ 60000 ਨਕਦੀ ਦੀ ਹੋਈ ਲੁੱਟ ਮਾਰ
- Admin Default
- 03 Jan, 2025 07:12
ਭਿੱਖੀਵਿੰਡ ਵਿਚ ਡਾਕਾ : 8 ਲੱਖ ਦਾ ਸੋਨਾ ਤੇ 60000 ਨਕਦੀ ਦੀ ਹੋਈ ਲੁੱਟ ਮਾਰ
ਤਰਨ ਤਾਰਨ
ਥਾਣਾ ਭਿੱਖੀ ਪਿੰਡ ਦੇ ਮਹਿਜ਼ 300 ਮੀਟਰ ਦੀ ਦੂਰੀ ਤੇ ਪੈਂਦੇ ਰਾਜਵੀਰ ਜੂਲਰ ਨਾਮਕ ਦੁਕਾਨ ਤੇ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ 8 ਲੱਖ ਰੁਪਏ ਦਾ ਸੋਣਾ ਅਤੇ 60000 ਦੀ ਨਕਦੀ ਤਿੰਨ ਨਕਾਪੁਰਸ਼ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਹਨ, ਦੁਕਾਨ ਮਾਲਕ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਨਜ਼ਦੀਕੀ ਥਾਣਾ ਪੁਲਿਸ ਨੂੰ ਦਿੱਤੀ ਗਈ ਹੈ ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਸ਼ਹਿਰ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪੜਦਾ ਫਾਸ਼, ਦੋ ਔਰਤਾਂ ਸਣੇ ਚਾਰ ਫੜੇ
- 27 Mar, 2026 20:38
Gallery
Tags
Social Media
Related Posts







