:

ਦੇਰ ਰਾਤ ਅੰਮ੍ਰਿਤਸਰ ਬਟਾਲਾ ਰੋਡ 'ਤੇ ਫੈਕਟਰੀ ਚ ਲੱਗੀ ਅੱਗ


ਦੇਰ ਰਾਤ ਅੰਮ੍ਰਿਤਸਰ ਬਟਾਲਾ ਰੋਡ 'ਤੇ ਫੈਕਟਰੀ ਚ ਲੱਗੀ ਅੱਗ 

ਅੰਮ੍ਰਿਤਸਰ

ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਦੇਰ ਰਾਤ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਬਟਾਲਾ ਰੋਡ ਤੇ ਇੱਕ ਫੈਕਟਰੀ ਦੇ ਉੱਪਰ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ 'ਤੇ ਫੈਕਟਰੀ ਵਿੱਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਮੌਕੇ ਤੇ ਹੀ 15 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਸੰਬਧੀ ਅੱਜ ਫੈਕਟਰੀ ਮਾਲਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਫੈਕਟਰੀ ਬਟਾਲਾ ਰੋਡ ਮੁਰਗੀਖਾਨੇ ਗਲੀ ਨਜ਼ਦੀਕ ਸਥਿਤ ਹੈ ਅਤੇ ਦੇਰ ਰਾਤ ਸ਼ੋਟ ਸਰਕਟ ਦੇ ਨਾਲ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਅਤੇ ਅੱਗ ਲੱਗਣ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ।


Source babushahi 


ਤਾਜ਼ਾ ਖ਼ਬਰਾਂ
Gallery
Tags
Social Media