- Home
- Crime
ਹੁਣ ਹੋ ਜਾਓ ਸਾਵਧਾਨ
- Admin Default
- 06 Jan, 2025 08:58
ਹੁਣ ਹੋ ਜਾਓ ਸਾਵ– ਮਾਸਕ ਅਤੇ ਲੋਕਡਾਊਨ ਫਿਰ ਆ ਸਕਦੇ ਹਨ ਵਾਪਸ
ਪੰਜਾਬ
ਚੀਨ ਚ ਫੈਲੇ ਕਰੋਨਾ ਵਰਗੇ ਵਾਇਰਸ HMPV ਦਾ ਭਾਰਤ ਵਿੱਚ ਤੀਸਰਾ ਕੇਸ ਮਿਲਿਆ ਹੈ।ਅਹਿਮਦਾਬਾਦ ਵਿੱਚ ਦੋ ਮਹੀਨੇ ਦਾ ਬੱਚਾ ਹਿਊਮਨ ਮੈਟਾਨਿਊਮੋਵਾਇਰਸ ਨਾਲ ਸੰਕਰਮਿਤ ਪਾਇਆ ਗਿਆ। ਇਹ ਤੋਂ ਪਹਿਲਾਂ ਸੋਮਵਾਰ ਨੂੰ ਕਰਨਾਟਕ ਵਿੱਚ ਤਿੰਨ ਮਹੀਨੇ ਦੀ ਬੱਚੀ ਅਤੇ ਅੱਠ ਮਹੀਨੇ ਦੇ ਬੱਚੇ ਵਿੱਚ ਇਹ ਵਾਇਰਸ ਪਾਇਆ ਗਿਆ। ਇਸ ਵਿੱਚ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤਾਂ ਕਿ ਮਾਸਕ ਅਤੇ ਲੋਕਡਾਊਨ ਵਰਗੇ ਹਾਲਾਤ ਫਿਰ ਮੁੜ ਵਾਪਸ ਨਾ ਆਉਣਾ।
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







