- Home
- Crime
30 ਪੱਤੇ ਨਸੀਲੀਆਂ ਗੋਲੀਆਂ ਦੇ ਹੋਏ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ
- Admin Default
- 25 Sep, 2023 06:14
30 ਪੱਤੇ ਨਸੀਲੀਆਂ ਗੋਲੀਆਂ ਦੇ ਹੋਏ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ
ਬਰਨਾਲਾ 25 ਸਤੰਬਰ
30 ਪੱਤੇ ਨਸੀਲੀਆਂ ਗੋਲੀਆਂ ਦੇ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਟੇਕ ਚੰਦ ਨੇ ਅਮ੍ਰਿਤਪਾਲ ਸਿੰਘ ਵਾਸੀ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਟੇਕ ਚੰਦ ਤੇ ਪੁਲਿਸ ਪਾਰਟੀ ਦਾਣਾ ਮੰਡੀ ਖੁੱਡੀ ਕਲਾਂ ਵਿਚ ਦਾਖ਼ਲ ਹੋਏ , ਤਾ ਦੋਸ਼ੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ , ਜਾਂਚ ਪੜਤਾਲ ਕਰਨ ਤੇ 30 ਪੱਤੇ ਨਸੀਲੀਆਂ ਗੋਲੀਆਂ ਰੰਗ ਬਦਾਮੀ ਬਰਾਮਦ ਹੋਏ | ਹਰੇਕ ਪੱਤੇ ਵਿਚ ਦਸ - ਦਸ ਗੋਲੀਆਂ ਸੀ | ਫਿਲਹਾਲ ਦੋਸ਼ੀ ਪੁਲਿਸ ਦੇ ਕਾਬੂ ਵਿੱਚ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







