- Home
- Crime
ਕੈਨੇਡਾ: ਨਿੱਝਰ ਕਤਲ ਕਾਂਡ ਦੇ ਚਾਰੋਂ ਮੁਲਜ਼ਮ ਜ਼ਮਾਨਤ ’ਤੇ ਰਿਹਾਅ
- Admin Default
- 09 Jan, 2025 07:11
ਕੈਨੇਡਾ: ਨਿੱਝਰ ਕਤਲ ਕਾਂਡ ਦੇ ਚਾਰੋਂ ਮੁਲਜ਼ਮ ਜ਼ਮਾਨਤ ’ਤੇ ਰਿਹਾਅ
ਓਟਵਾ
: ਕੈਨੇਡਾ ਵਿਚ ਮਾਰੇ ਗਏ ਖਾਲਿਸਤਾਨੀ ਅਤਿਵਾਦੀ ਹਰਜੀਤ ਸਿੰਘ ਨਿੱਝਰ ਦੇ ਕਤਲ ਕਾਂਡ ਦੇ ਚਾਰਾਂ ਮੁਲਜ਼ਮਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਕੈਨੇਡਾ ਦੇ ਅਸਤੀਫਾ ਦੇ ਚੁੱਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਕਤਲ ਕੇਸ ਵਿਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਗਾ ਚੁੱਕੇ ਹਨ ਹਾਲਾਂਕਿ ਉਹਨਾਂ ਨੇ ਅੱਜ ਤੱਕ ਇਸਦੇ ਕੋਈ ਸਬੂਤ ਨਹੀਂ ਦਿੱਤੇ। ਇਹ ਦੋਸ਼ ਲਾਉਣ ਮਗਰੋਂ ਭਾਰਤ ਤੇ ਕੈਨੇਡਾ ਦਰਮਿਆਨ ਸੰਬੰਧ ਬਹੁਤ ਵਿਗੜ ਚੁੱਕੇ ਹਨ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







