- Home
- Crime
ਮਹਾਰਾਸ਼ਟਰ ਦੇ 3 ਪਿੰਡਾਂ ਦੇ 60 ਲੋਕ 3 ਦਿਨਾਂ ’ਚ ਹੋਏ ਗੰਜੇ
- Admin Default
- 09 Jan, 2025 07:17
ਮਹਾਰਾਸ਼ਟਰ ਦੇ 3 ਪਿੰਡਾਂ ਦੇ 60 ਲੋਕ 3 ਦਿਨਾਂ ’ਚ ਹੋਏ ਗੰਜੇ
ਮੁੰਬਈ
ਮਹਾਰਾਸ਼ਟਰ ਦੇ ਤਿੰਨ ਪਿੰਡਾਂ ਵਿਚ 3 ਦਿਨਾਂ ਵਿਚ 60 ਲੋਕਾਂ ਦੇ ਗੰਜੇ ਹੋਣ ਦੀ ਖਬਰ ਹੈ। ਪੀੜਤਾਂ ਵਿਚ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਹੈ। ਪਿੰਡ ਵਾਲਿਆਂ ਵੱਲੋਂ ਕੀਤੀ ਸ਼ਿਕਾਇਤ ਮਗਰੋਂ ਕੀਤੀ ਗਈ ਪੜਤਾਲ ਵਿਚ ਸਾਹਮਣੇ ਆਇਆ ਕਿ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਵਰਤੇ ਜਾ ਰਹੇ ਪਾਣੀ ਵਿਚ ਖ਼ਤਰਨਾਕ ਕੈਮੀਕਲ ਸੀ ਜਿਸ ਕਾਰਣ ਇਹ ਵਰਤਾਰਾ ਵਾਪਰਿਆ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







