- Home
- Crime
ਲੁੱਟਖੋਹ ਦੇ ਮਾਮਲੇ ਵਿੱਚ , ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ
- Admin Default
- 26 Sep, 2023 22:56
- ਲੁੱਟਖੋਹ ਦੇ ਮਾਮਲੇ ਵਿੱਚ , ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ
ਬਰਨਾਲਾ 26 ਸਤੰਬਰ
ਲੁੱਟਖੋਹ ਦੇ ਮਾਮਲੇ ਵਿੱਚ , ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਪਰਦੀਪ ਸਿੰਘ ਨੇ ਸਾਹਿਲ , ਵਿੱਕੀ ਚੋਧਰੀ ਅਤੇ ਹਰਸ਼ਦੀਪ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਹਥਿਆਰ ਦਿਖਾ ਕੇ ਝਪਟ ਮਾਰ ਕੇ ਰਾਹਗਿਰਾ ਦੇ ਮੋਬਾਈਲ ਫੋਨ , ਪੈਸੇ ਖੋਹ ਲੈਂਦੇ ਹਨ | ਫਿਲਹਾਲ ਸਾਹਿਲ ਅਤੇ ਵਿੱਕੀ ਪੁਲਿਸ ਦੇ ਕਾਬੂ ਵਿੱਚ ਹਨ | ਇਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ , ਅਤੇ ਕਾਰਵਾਈ ਜਾਰੀ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







