- Home
- Crime
Breaking: ਗਣਤੰਤਰ ਦਿਵਸ ਤੇ ਕਿਹੜਾ ਮੰਤਰੀ ਕਿੱਥੇ ਝੁਲਾਏਗਾ ਕੌਮੀ ਝੰਡਾ? ਕਿੱਥੇ ਹੋਵੇਗਾ ਸੂਬਾ ਪੱਧਰੀ ਸਮਾਗਮ?
- Admin Default
- 14 Jan, 2025 13:35
Breaking: ਗਣਤੰਤਰ ਦਿਵਸ ਤੇ ਕਿਹੜਾ ਮੰਤਰੀ ਕਿੱਥੇ ਝੁਲਾਏਗਾ ਕੌਮੀ ਝੰਡਾ? ਕਿੱਥੇ ਹੋਵੇਗਾ ਸੂਬਾ ਪੱਧਰੀ ਸਮਾਗਮ?
ਚੰਡੀਗੜ੍ਹ
ਪੰਜਾਬ ਦੇ ਅੰਦਰ ਗਣਤੰਤਰ ਦਿਵਸ ਮੌਕੇ ਕਿਹੜਾ ਮੰਤਰੀ ਕਿੱਥੇ ਝੂਲਾਏਗਾ ਕੌਮੀ ਤਿਰੰਗਾ ਝੰਡਾ, ਬਾਰੇ ਸਰਕਾਰ ਦੁਆਰਾ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਿਕ, ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਲੁਧਿਆਣਾ ਵਿਖੇ, ਜਦੋਂਕਿ ਸੀਐੱਮ ਪੰਜਾਬ ਭਗਵੰਤ ਮਾਨ ਫਰੀਦਕੋਟ ਵਿਖੇ ਕੌਮੀ ਝੰਡਾ ਲਹਿਰਾਉਣਗੇ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







