- Home
- Crime
ਭਾਰਤ ਦੇ ਸਾਰੇ ਵਕੀਲਾਂ ਦੀਆਂ ਡਿਗਰੀਆਂ ਹੋਣਗੀਆਂ ਚੈਕ, ਬੀ ਸੀ ਆਈ ਨੇ ਜਾਰੀ ਕੀਤੇ ਹੁਕਮ
- Admin Default
- 15 Jan, 2025 10:02
ਭਾਰਤ ਦੇ ਸਾਰੇ ਵਕੀਲਾਂ ਦੀਆਂ ਡਿਗਰੀਆਂ ਹੋਣਗੀਆਂ ਚੈਕ, ਬੀ ਸੀ ਆਈ ਨੇ ਜਾਰੀ ਕੀਤੇ ਹੁਕਮ
ਨਵੀਂ ਦਿੱਲੀ
ਦੇਸ਼ ਭਰ ਵਿਚ ਜਾਅਲੀ ਡਿਗਰੀਆਂ ਨਾਲ ਵਕਾਲਤ ਕਰਨ ਦੀਆਂ ਆਈਆਂ ਵਿਆਪਕ ਰਿਪੋਰਟਾਂ ਮਗਰੋਂ ਬਾਰ ਕੌਂਸਲ ਆਫ ਇੰਡੀਆ (ਬੀ ਸੀ ਆਈ) ਨੇ ਸਾਰੇ ਰਾਜਾਂ ਦੀਆਂ ਬਾਰ ਕੌਂਸਲਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਆਪੋ ਆਪਣੇ ਰਾਜ ਵਿਚ ਰਜਿਸਟਰ ਕੀਤੇ ਵਕੀਲਾਂ ਦੀਆਂ ਡਿਗਰੀਆਂ ਦੀ ਪੜਤਾਲ ਕਰਨ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







