- Home
- Crime
50 ਕਿਲੋ ਭੱਠੀ ਲਾਹਣ , ਦੋ ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਦੋ ਵਿਅਕਤੀ ਕੀਤੇ ਗ੍ਰਿਫਤਾਰ
- Admin Default
- 26 Sep, 2023 00:06
50 ਕਿਲੋ ਭੱਠੀ ਲਾਹਣ , ਦੋ ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਦੋ ਵਿਅਕਤੀ ਕੀਤੇ ਗ੍ਰਿਫਤਾਰ
ਬਰਨਾਲਾ 26 ਸਤੰਬਰ
50 ਕਿਲੋ ਭੱਠੀ ਲਾਹਣ , ਦੋ ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ | ਥਾਣਾ ਟੱਲੇਵਾਲ ਦੇ ਥਾਣੇਦਾਰ ਜਗਦੇਵ ਸਿੰਘ ਨੇ ਗੁਰਪ੍ਰੀਤ ਵਾਸੀ ਟੱਲੇਵਾਲ ਅਤੇ ਮਨਪ੍ਰੀਤ ਵਾਸੀ ਟੱਲੇਵਾਲ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ |ਜਾਣਕਾਰੀ ਲਈ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲਣ ਤੇ ਦੋਸ਼ੀਆਂ ਦੇ ਘਰ ਰੇਡ ਕੀਤੀ , ਉਪਰੰਤ 50 ਕਿਲੋ ਭੱਠੀ ਲਾਹਣ , ਦੋ ਬੋਤਲਾਂ ਸ਼ਰਾਬ ਨਜਾਇਜ ਬਰਾਮਦ ਹੋਈਆਂ | ਮੌਕੇ ਤੇ ਦੋਸ਼ੀ ਗ੍ਰਿਫਤਾਰ ਕੀਤੇ ਗਏ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲਾ ਨਗਰ ਨਿਗਮ ਨੂੰ ਮਿਲਿਆ ਪਹਿਲਾ ਮੇਅਰ, ਹਸਨ ਪ੍ਰੀਤ ਭਾਰਦਵਾਜ ਸਰਵਸੰਮਤੀ ਨਾਲ ਚੁਣੇ ਗਏ
- 12 Jun, 2026 13:08
Gallery
Tags
Social Media
Related Posts







