- Home
- Crime
ਅਮਰੀਕਾ: ਵਿਦੇਸ਼ ਮੰਤਰੀ ਬਲਿੰਕਨ ਦੀ ਬ੍ਰੀਫਿੰਗ 'ਚੋਂ ਪੱਤਰਕਾਰ ਨੂੰ ਜ਼ਬਰਦਸਤੀ ਬਾਹਰ ਕੱਢਿਆ
- Admin Default
- 17 Jan, 2025 06:36
ਅਮਰੀਕਾ: ਵਿਦੇਸ਼ ਮੰਤਰੀ ਬਲਿੰਕਨ ਦੀ ਬ੍ਰੀਫਿੰਗ 'ਚੋਂ ਪੱਤਰਕਾਰ ਨੂੰ ਜ਼ਬਰਦਸਤੀ ਬਾਹਰ ਕੱਢਿਆ
ਨਿਊਯਾਰਕ
ਇੱਕ ਪੱਤਰਕਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਦੀ ਬ੍ਰੀਫਿੰਗ ਤੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ। ਪੱਤਰਕਾਰ 'ਤੇ ਬ੍ਰੀਫਿੰਗ 'ਚ ਵਿਘਨ ਪਾਉਣ ਦਾ ਦੋਸ਼ ਹੈ, ਜਦਕਿ ਬਾਹਰ ਕੱਢੇ ਜਾਣ 'ਤੇ ਪੱਤਰਕਾਰ ਦਾ ਕਹਿਣਾ ਹੈ ਕਿ ਉਹ ਸਵਾਲ ਪੁੱਛ ਰਿਹਾ ਸੀ ਜੋ ਉਸ ਦਾ ਅਧਿਕਾਰ ਸੀ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







