:

ਕੁਝ ਛੋਟੇ-ਮੋਟੇ ਅਤੇ ਗਿਣੇ-ਚੁਣੇ ਲੋਕਾਂ ਨੇ ਕੀਤਾ ਵਿਰੋਧ -Punjab ਚ Emergency ਫਿਲਮ ਬਾਰੇ ਬੋਲੀ Kanagna Ranaut

ਕੁਝ ਛੋਟੇ-ਮੋਟੇ ਅਤੇ ਗਿਣੇ-ਚੁਣੇ  ਲੋਕਾਂ ਨੇ ਕੀਤਾ ਵਿਰੋਧ -Punjab ਚ Emergency ਫਿਲਮ ਬਾਰੇ ਬੋਲੀ Kanagna Ranaut

ਬਾਬੂਸ਼ਾਹੀ 

ਚੰਡੀਗੜ੍ਹ, 20 ਜਨਵਰੀ 2025 : ਫਿਲਮ ਐਮਰਜੈਂਸੀ ਨੂੰ ਪੰਜਾਬੀਆਂ ਨੇ ਪੰਜਾਬ ਵਿਚ ਚੱਲਣ ਨਹੀਂ ਦਿੱਤਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਫਿਲਮ ਨੂੰ ਕੋਈ ਵਧੀਆ ਹੁਲਾਰਾ ਨਹੀਂ ਮਿਲ ਰਿਹਾ। ਹੁਣ ਕੰਗਣਾ ਰਨੋਤ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਕੁਝ ਲੋਕ ਹੀ ਮੇਰੀ ਫਿਲਮ ਦਾ ਵਿਰੋਧ ਕਰ ਰਹੇ ਹਨ। 

Source babushahi 

ਤਾਜ਼ਾ ਖ਼ਬਰਾਂ
Gallery
Tags
Social Media