:

ਪ੍ਰਯਾਗਰਾਜ 'ਚ ਭਗਦੜ ਤੋਂ ਬਾਅਦ ਮਹਾਕੁੰਭ ਦੀਆਂ ਸਾਰੀਆਂ ਸਪੈਸ਼ਲ ਟਰੇਨਾਂ ਰੱਦ


ਪ੍ਰਯਾਗਰਾਜ 'ਚ ਭਗਦੜ ਤੋਂ ਬਾਅਦ ਮਹਾਕੁੰਭ ਦੀਆਂ ਸਾਰੀਆਂ ਸਪੈਸ਼ਲ ਟਰੇਨਾਂ ਰੱਦ

ਪ੍ਰਯਾਗਰਾਜ 

ਪ੍ਰਯਾਗਰਾਜ 'ਚ ਭਗਦੜ ਤੋਂ ਬਾਅਦ ਪ੍ਰਸ਼ਾਸਨ ਕਾਫੀ ਸਰਗਰਮ ਹੈ। ਸਥਿਤੀ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ। ਮਹਾਕੁੰਭ 'ਚ ਪਹੁੰਚਣ ਵਾਲੀ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਮਹਾਕੁੰਭ ਸਪੈਸ਼ਲ ਟਰੇਨਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਅੱਜ ਜਿਨ੍ਹਾਂ ਟਰੇਨਾਂ ਨੇ ਪ੍ਰਯਾਗਰਾਜ ਆਉਣਾ ਸੀ, ਉਨ੍ਹਾਂ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ। ਇਨ੍ਹਾਂ ਵਿਸ਼ੇਸ਼ ਟਰੇਨਾਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਕੁਝ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।


Source babushahi 

 

ਤਾਜ਼ਾ ਖ਼ਬਰਾਂ
Gallery
Tags
Social Media