:

ਟੋਰਾਂਟੋ ਹਵਾਈ ਅੱਡੇ ’ਤੇ ਡੈਲਟਾ ਏਅਰਲਾਈਨਜ਼ ਦਾ ਪਲੇਨ ਕ੍ਰੈਸ਼,18 ਫੱਟੜ


ਟੋਰਾਂਟੋ ਹਵਾਈ ਅੱਡੇ ’ਤੇ ਡੈਲਟਾ ਏਅਰਲਾਈਨਜ਼ ਦਾ ਪਲੇਨ ਕ੍ਰੈਸ਼,18 ਫੱਟੜ
 
ਓਨਟਾਰੀਓ

ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ’ਤੇ ਡੈਲਟਾ ਏਅਰਲਾਈਨਜ਼ ਦਾ ਪਲੇਨ ਕ੍ਰੈਸ਼ ਹੋ ਗਿਆ। ਘਟਨਾ ਵਿਚ 18 ਮੁਸਾਫਰ ਜ਼ਖ਼ਮੀ ਹੋ ਗਏ। ਇਹ ਜਹਾਜ਼ ਲੈਂਡ ਕਰ ਰਿਹਾ ਸੀ ਜਦੋਂ ਬਰਫੀਲੇ ਮੈਦਾਨ ਕਾਰਣ ਫਿਸਲ ਗਿਆ।
ਡੈਲਟਾ ਏਅਰਲਾਈਨਜ਼ ਮੁਤਾਬਕ ਹਾਦਸੇ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਤੇ 18 ਲੋਕ ਫੱਟੜ ਹੋਏ ਹਨ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media