:

ਮਨਿੰਦਰ ਸਿੰਘ ਆਈਪੀਐੱਸ ਬਣੇ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਐੱਸਐੱਸਪੀ


ਮਨਿੰਦਰ ਸਿੰਘ ਆਈਪੀਐੱਸ ਬਣੇ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਐੱਸਐੱਸਪੀ

ਅੰਮ੍ਰਿਤਸਰ

ਮਨਿੰਦਰ ਸਿੰਘ, ਆਈਪੀਐੱਸ, ਨੂੰ ਅੰਮ੍ਰਿਤਸਰ ਦਿਹਾਤੀ ਦਾ ਨਵਾਂ ਸੀਨਿਅਰ ਪੁਲਿਸ ਅਧਿਕਾਰੀ (ਐੱਸਐੱਸਪੀ) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਅਤੇ ਕਾਨੂੰਨ-ਵਿਵਸਥਾ ਮਜ਼ਬੂਤ ਬਣਾਉਣ ਲਈ ਪ੍ਰਤਿਬੱਧਤਾ ਜਤਾਈ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media