- Home
- Crime
ਤਿਲੰਗਾਨਾ: ਟਨਲ ਧੱਸਣ ਨਾਲ 8 ਵਰਕਰ ਫਸੇ, ਐਨ ਡੀ ਆਰ ਐਫ ਤੇ ਹੋਰ ਬਚਾਅ ਟੀਮਾਂ ਵੱਲੋਂ ਸੰਘਰਸ਼ ਜਾਰੀ
- Admin Default
- 23 Feb, 2025 07:59
ਤਿਲੰਗਾਨਾ: ਟਨਲ ਧੱਸਣ ਨਾਲ 8 ਵਰਕਰ ਫਸੇ, ਐਨ ਡੀ ਆਰ ਐਫ ਤੇ ਹੋਰ ਬਚਾਅ ਟੀਮਾਂ ਵੱਲੋਂ ਸੰਘਰਸ਼ ਜਾਰੀ
ਨਗਰਕਰਨੂਲ (ਤਿਲੰਗਾਨਾ)
ਤਿਲੰਗਾਨਾ ਦੀ ਸ੍ਰੀਸਾਈਲਾਮ ਲੈਫਟ ਬੈਂਕ ਕੈਨਾਲ (ਐਸ ਬੀ ਬੀ ਸੀ) ਦੀ ਟਨਲ ਧੱਸਣ ਨਾਲ 8 ਵਰਕਰ ਅੰਦਰ ਫਸ ਗਏ ਹਨ ਜਿਹਨਾਂ ਨੂੰ ਜਿਉਂਦਿਆਂ ਬਾਹਰ ਕੱਢਣ ਲਈ ਐਨ ਡੀ ਆਰ ਐਫ, ਐਸ ਡੀ ਆਰ ਐਫ ਤੇ ਹੋਰ ਬਚਾਅ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਗੱਲਬਾਤ ਕਰ ਕੇ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts
ਐਫਆਈਆਰ ਡਾਊਨਲੋਡ ਕਰਨ ਲਈ ਫੀਸ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ
- Admin Default
- 25 Mar, 2026 00:00
ਲੁਧਿਆਣਾ ਫੈਕਟਰੀ ਵਿੱਚ ਮਜ਼ਦੂਰ ਦੀ ਮੌਤ
- Admin Default
- 25 Mar, 2026 00:00







