- Home
- Crime
ਐਕਸੀਡੈਂਟ ਕਾਰਨ ਹੋਈ ਮੌਤ , ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
- Admin Default
- 30 Sep, 2023 03:01
ਐਕਸੀਡੈਂਟ ਕਾਰਨ ਹੋਈ ਮੌਤ , ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 30 ਸਤੰਬਰ
ਐਕਸੀਡੈਂਟ ਕਾਰਨ ਹੋਈ ਮੌਤ , ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਜਗਸੀਰ ਸਿੰਘ ਨੇ ਬਲਜਿੰਦਰ ਕੌਰ ਵਾਸੀ ਘੁੰਨਸ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਹੰਡਿਆਇਆ ਰੋਡ ਬਰਨਾਲਾ ਨੂੰ ਜਾ ਰਹੇ ਸੀ ਤਾ ਨਾ ਮਾਲੂਮ ਵਿਅਕਤੀ ਨੇ ਬਹੁਤ ਤੇਜ ਰਫਤਾਰ ਅਤੇ ਅਣਗਹਿਲੀ ਨਾਲ ਕਾਰ ਲਿਆ ਕੇ ਪਿੱਛੋਂ ਮਾਰੀ | ਮੁਦਈ ਦੇ ਪਤੀ ਮਹਿੰਦਰ ਸਿੰਘ ਦੀ ਜੇਰੇ ਇਲਾਜ ਸਿਵਲ ਹਸਪਤਾਲ ਵਿਚ ਮੌਤ ਹੋ ਗਈ | ਫਿਲਹਾਲ ਕਾਰਵਾਈ ਜਾਰੀ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







