:

ਹੜਤਾਲੀ ਤਹਿਸੀਲਦਾਰਾਂ ਨੂੰ ਸੀਐੱਮ ਮਾਨ ਦੀ ਸਿੱਧੀ ਚੇਤਾਵਨੀ! ਪੜ੍ਹੋ ਕੀ ਲਿਆ ਵੱਡਾ ਫ਼ੈਸਲਾ

ਹੜਤਾਲੀ ਤਹਿਸੀਲਦਾਰਾਂ ਨੂੰ ਸੀਐੱਮ ਮਾਨ ਦੀ ਸਿੱਧੀ ਚੇਤਾਵਨੀ! ਪੜ੍ਹੋ ਕੀ ਲਿਆ ਵੱਡਾ ਫ਼ੈਸਲਾ

ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਮਾਲ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਟਵੀਟ ਕੀਤਾ ਹੈ।
ਉਹਨਾਂ ਕਿਹਾ ਹੈ ਕਿ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ। ਛੁੱਟੀ ਮਗਰੋਂ ਉਹਨਾਂ ਨੂੰ ਕਿਥੇ ਤੇ ਕਦੋਂ ਜੁਆਇਨ ਕਰਵਾਉਣਾ ਹੈ, ਇਹ ਫੈਸਲਾ ਲੋਕ ਕਰਨਗੇ।

Source babushahi 

ਤਾਜ਼ਾ ਖ਼ਬਰਾਂ
Gallery
Tags
Social Media