- Home
- Crime
ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ
- Admin Default
- 30 Sep, 2023 04:12
ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 30 ਸਤੰਬਰ
ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਹਰਵਿੰਦਰਪਾਲ ਸਿੰਘ ਨੇ ਅਸ਼ੋਕ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਤੇ ਨਿਰਭੈ , ਗੁਰਪ੍ਰੀਤ ਵਾਸੀਆਂਨ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਦੋਸ਼ੀ ਦੋ ਟਰੈਕਟਰਾਂ ਨੂੰ ਧੱਕੇ ਨਾਲ ਕਲੋਨੀ ਵਿੱਚ ਲਿਆ ਸਕਿਉਰਟੀ ਗਾਰਡ ਉਪਰ ਟਰੈਕਟਰ ਚੜਾਉਣ ਦੀ ਕੋਸਿਸ ਕਰਨ ਲੱਗੇ ਅਤੇ ਰਾਜ ਮਿਸਤਰੀ ਦੇ ਚੱਲ ਰਹੇ ਕੰਮ ਤੋਂ ਦਸ ਬੋਰੀਆਂ ਸੀਮਿੰਟ ਦੀਆਂ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਕੁਲ ਮਲੀਤੀ 2500 ਰੁਪਏ ਬਣਦੀ ਹੈ | ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







