:

ਬਰਨਾਲਾ– ਬਡਬਰ ਟੋਲ ਪਲਾਜਾ ਤੇ ਕਿਸਾਨਾਂ ਤੇ ਪੁਲਿਸ ਹੋਏ ਆ ਸਾਹਮਣੇ


ਬਰਨਾਲਾ– ਬਡਬਰ ਟੋਲ ਪਲਾਜਾ ਤੇ ਕਿਸਾਨਾਂ ਤੇ ਪੁਲਿਸ ਹੋਏ ਆ ਸਾਹਮਣੇ 

ਬਰਨਾਲਾ 

ਬਡਬਰ ਟੋਲ ਪਲਾਜਾ ਤੇ ਕਿਸਾਨ ਅਤੇ ਪੁਲਿਸ ਆਹਮਨੇ ਸਾਹਮਣੇ ਹੋ ਗਏ ਹਨ। ਟੋਲ ਪਲਾਜਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕਾਫਲਾ ਚੰਡੀਗੜ੍ਹ ਵੱਲ ਨੂੰ ਵਧ ਰਿਹਾ ਸੀ। ਜਿਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਫਿਲਹਾਲ ਪੁਲਿਸ ਅਤੇ ਕਿਸਾਨ ਮਨੋ ਸਾਹਮਣੇ ਹਨ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਕੇਂਦਰ ਸਰਕਾਰ ਖਿਲਾਫ ਲੜਾਈ ਲੜੀ ਗਈ ਸੀ ਉਸੇ ਤਰ੍ਹਾਂ ਹੁਣ ਸੂਬਾ ਸਰਕਾਰ ਖਿਲਾਫ ਵੀ ਲੜਾਈ ਲੜੀ ਜਾਵੇਗੀ।

ਤਾਜ਼ਾ ਖ਼ਬਰਾਂ
Gallery
Tags
Social Media