- Home
- Crime
ਧੋਖੇ ਵਿੱਚ ਰੱਖ ਕੇ ਸਰੀਰਕ ਸੰਬੰਧ ਬਨੌਂਣ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ
- Admin Default
- 30 Sep, 2023 04:34
ਧੋਖੇ ਵਿੱਚ ਰੱਖ ਕੇ ਸਰੀਰਕ ਸੰਬੰਧ ਬਨੌਂਣ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 30 ਸਤੰਬਰ
ਧੋਖੇ ਵਿੱਚ ਰੱਖ ਕੇ ਸਰੀਰਕ ਸੰਬੰਧ ਬਨੌਂਣ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਮੁਦਈ ਵਾਸੀ ਹੇੜੀਕੇ ਦੇ ਬਿਆਨਾਂ ਤੇ ਗੁਰਵਿੰਦਰ ਵਾਸੀ ਧਨੌਲਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਦੋਸ਼ੀ ਨੇ ਮੁਦਈ ਨੂੰ ਵਿਆਹ ਦਾ ਲਾਰਾ ਲਗਾ ਕੇ ਸਰੀਰਕ ਸੰਬੰਧ ਬਣਾਏ | ਅਤੇ ਇਕ ਅਗਸਤ ਨੂੰ ਵਿਆਹ ਕਰਵਾ ਲਿਆ ,ਕਾਰਵਾਈ ਤੋਂ ਪਤਾ ਲੱਗਿਆ ਕਿ ਬਲਾਤਕਾਰ ਦੇ ਮਾਮਲੇ ਤੋਂ ਬਚਣ ਲਈ ਦੋਸ਼ੀ ਨੇ ਵਿਆਹ ਕਰਵਾਇਆ ਹੈ | ਫਿਲਹਾਲ ਕਾਰਵਾਈ ਜਾਰੀ ਹੈ , ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







