- Home
- Crime
34 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਕੀਤਾ ਗ੍ਰਿਫਤਾਰ
- Admin Default
- 08 Oct, 2023 00:13
34 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਕੀਤਾ ਗ੍ਰਿਫਤਾਰ
ਬਰਨਾਲਾ 8 ਅਕਤੂਬਰ
34 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਰਾਜੀਵ ਕੁਮਾਰ ਨੇ ਦੋਸ਼ੀ ਜਤਿਨ ਕੁਮਾਰ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਬਾਹਰੋਂ ਸਸਤੇ ਰੇਟ ਤੇ ਸ਼ਰਾਬ ਲਿਆ ਕੇ ਮਹਿੰਗੇ ਰੇਟ ਤੇ ਵੇਚਣ ਦਾ ਆਦੀ ਸੀ | ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਪੁਲਿਸ ਪਾਰਟੀ ਵਲੋਂ ਰੇਡ ਕਰਕੇ 34 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਗਈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੁਲਿਸ ਸਟੇਸ਼ਨ ਵਿੱਚ ਮੁਲਾਕਾਤ ਤੋਂ ਬਾਅਦ ਇੱਕ ਹਨੀਟ੍ਰੈਪ ਗੈਂਗ ਬਣਾਇਆ
- 24 Mar, 2026 16:02
-
ਅਬੋਹਰ ਦੇ ਸੇਵਾ ਕੇਂਦਰ ਤੋਂ ਬੈਟਰੀਆਂ ਚੋਰੀ
- 24 Mar, 2026 15:55
-
ਸਰਹਿੰਦ ਜੀਆਰਪੀ ਸਟੇਸ਼ਨ 'ਤੇ ਅੱਗ ਲੱਗਣ ਨਾਲ ਰਿਕਾਰਡ ਸੜ ਗਏ
- 24 Mar, 2026 15:51
-
ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ਵਿੱਚ ਹਾਈ-ਵੋਲਟੇਜ ਡਰਾਮਾ
- 24 Mar, 2026 15:48
-
ਬਾਘਾ ਪੁਰਾਣਾ ਵਿੱਚ ਕਮੇਟੀ ਚੋਣਾਂ 28 ਮਾਰਚ ਨੂੰ ਹੋਣਗੀਆਂ
- 24 Mar, 2026 15:42
Gallery
Tags
Social Media
Related Posts
ਪੁਲਿਸ ਸਟੇਸ਼ਨ ਵਿੱਚ ਮੁਲਾਕਾਤ ਤੋਂ ਬਾਅਦ ਇੱਕ ਹਨੀਟ੍ਰੈਪ ਗੈਂਗ ਬਣਾਇਆ
- Admin Default
- 24 Mar, 2026 00:00
ਅਬੋਹਰ ਦੇ ਸੇਵਾ ਕੇਂਦਰ ਤੋਂ ਬੈਟਰੀਆਂ ਚੋਰੀ
- Admin Default
- 24 Mar, 2026 00:00
ਸਰਹਿੰਦ ਜੀਆਰਪੀ ਸਟੇਸ਼ਨ 'ਤੇ ਅੱਗ ਲੱਗਣ ਨਾਲ ਰਿਕਾਰਡ ਸੜ ਗਏ
- Admin Default
- 24 Mar, 2026 00:00







