ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ
- Reporter 12
- 12 Oct, 2023 00:03
ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ
ਬਰਨਾਲਾ 12 ਅਕਤੂਬਰ
ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਥਾਣਾ ਮਹਿਲਕਲਾਂ ਦੇ ਥਾਣੇਦਾਰ ਗੁਰਪਾਲ ਸਿੰਘ ਨੇ ਕਰਮਜੀਤ ਕੌਰ ਵਾਸੀ ਗੰਗੋਹਰ ਦੇ ਬਿਆਨਾਂ ਤੇ ਦੋਸ਼ੀ ਅਮਨ ਖਿਲਾਫ ਪਰਚਾ ਦਰਜ ਰਜਿਸਟਰ ਕਰਵਾਇਆ ਹੈ | ਓਹਨਾ ਦੱਸਿਆ ਕਿ 7 ਅਕਤੂਬਰ ਨੂੰ ਸਾਮੀ ਖੇਤ ਤੋਂ ਮੇਨ ਰੋਡ ਪਾਸ ਕਰਨ ਸਮੇ ਮੁਦਈ ਦੇ ਪਤੀ ਦੀ ਚੱਪਲ ਡਿੱਗ ਗਈ , ਚੱਪਲ ਚੁੱਕਣ ਉਪਰੰਤ ਬਹੁਤ ਤੇਜ ਰਫਤਾਰ ਨਾਲ ਮੋਟਰਸਾਈਕਲ ਨੇ ਟੱਕਰ ਮਾਰੀ | ਜਿਸ ਕਾਰਨ ਮੁਦਈ ਦੇ ਪਤੀ ਦੇ ਸੱਟਾ ਲੱਗ ਗਈਆ | ਫਿਲਹਾਲ ਕਾਰਵਾਈ ਜਾਰੀ ਹੈ |







