- Home
- Crime
ਵਿਆਹ ਦਾ ਝਾਂਸਾ ਲਗਾ ਕੇ 2 ਵਿਅਕਤੀ ਹੋਏ ਫਰਾਰ
- Admin Default
- 19 Oct, 2023 04:16
ਵਿਆਹ ਦਾ ਝਾਂਸਾ ਲਗਾ ਕੇ 2 ਵਿਅਕਤੀ ਹੋਏ ਫਰਾਰ
ਬਰਨਾਲਾ 19 ਅਕਤੂਬਰ
ਵਿਆਹ ਦਾ ਝਾਂਸਾ ਲਗਾ ਕੇ 2 ਵਿਅਕਤੀ ਫਰਾਰ ਹੋਣ ਤੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਭਦੌੜ ਦੇ ਥਾਣੇਦਾਰ ਜਗਦੇਵ ਸਿੰਘ ਨੇ ਰਾਜਨ ਸਿੰਘ ਵਾਸੀ ਭਦੌੜ ਦੇ ਬਿਆਨਾਂ ਤੇ ਗੁਰਪ੍ਰੀਤ ਸਿੰਘ ਵਾਸੀ ਭਦੌੜ ਖਿਲਾਫ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਦੀ ਲੜਕੀ ਸਾਢੇ 17 ਸਾਲ ਦੀ ਹੈ , ਜੋ ਕਿ ਕਲ ਬਿਨਾ ਦੱਸੇ ਘਰੋਂ ਚਲੀ ਗਈ , ਜਾਂਚ ਪੜਤਾਲ ਤੋਂ ਪਤਾ ਲਗਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਭਦੌੜ ਵਿਆਹ ਦਾ ਝਾਂਸਾ ਲਗਾ ਕੇ ਕਿਧਰੇ ਭਜਾ ਲੈ ਗਿਆ ਹੈ | ਫਿਲਹਾਲ ਕਾਰਵਾਈ ਜਾਰੀ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੁਲਿਸ ਸਟੇਸ਼ਨ ਵਿੱਚ ਮੁਲਾਕਾਤ ਤੋਂ ਬਾਅਦ ਇੱਕ ਹਨੀਟ੍ਰੈਪ ਗੈਂਗ ਬਣਾਇਆ
- 24 Mar, 2026 16:02
-
ਅਬੋਹਰ ਦੇ ਸੇਵਾ ਕੇਂਦਰ ਤੋਂ ਬੈਟਰੀਆਂ ਚੋਰੀ
- 24 Mar, 2026 15:55
-
ਸਰਹਿੰਦ ਜੀਆਰਪੀ ਸਟੇਸ਼ਨ 'ਤੇ ਅੱਗ ਲੱਗਣ ਨਾਲ ਰਿਕਾਰਡ ਸੜ ਗਏ
- 24 Mar, 2026 15:51
-
ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ਵਿੱਚ ਹਾਈ-ਵੋਲਟੇਜ ਡਰਾਮਾ
- 24 Mar, 2026 15:48
-
ਬਾਘਾ ਪੁਰਾਣਾ ਵਿੱਚ ਕਮੇਟੀ ਚੋਣਾਂ 28 ਮਾਰਚ ਨੂੰ ਹੋਣਗੀਆਂ
- 24 Mar, 2026 15:42
Gallery
Tags
Social Media
Related Posts
ਪੁਲਿਸ ਸਟੇਸ਼ਨ ਵਿੱਚ ਮੁਲਾਕਾਤ ਤੋਂ ਬਾਅਦ ਇੱਕ ਹਨੀਟ੍ਰੈਪ ਗੈਂਗ ਬਣਾਇਆ
- Admin Default
- 24 Mar, 2026 00:00
ਅਬੋਹਰ ਦੇ ਸੇਵਾ ਕੇਂਦਰ ਤੋਂ ਬੈਟਰੀਆਂ ਚੋਰੀ
- Admin Default
- 24 Mar, 2026 00:00
ਸਰਹਿੰਦ ਜੀਆਰਪੀ ਸਟੇਸ਼ਨ 'ਤੇ ਅੱਗ ਲੱਗਣ ਨਾਲ ਰਿਕਾਰਡ ਸੜ ਗਏ
- Admin Default
- 24 Mar, 2026 00:00







