ਐਕਸੀਡੈਂਟ ਕਾਰਨ ਹੋਈ ਮੌਤ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
- Admin Default
- 30 Oct, 2023 01:14
ਐਕਸੀਡੈਂਟ ਕਾਰਨ ਹੋਈ ਮੌਤ , ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 30 ਅਕਤੂਬਰ
ਐਕਸੀਡੈਂਟ ਕਾਰਨ ਮੌਤ ਹੋਣ ਤੇ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਜਗਸੀਰ ਸਿੰਘ ਨੇ ਬੱਜੀ ਲਾਲ ਵਾਸੀ ਬਰਨਾਲਾ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਸੁਰੇਸ ਕੁਮਾਰ ਤੇ ਅਰਬਾਜ਼ ਬਰਨਾਲਾ ਵੱਲ ਆ ਰਹੇ ਸੀ , ਤਾ ਮੋਟਰਸਾਈਕਲ ਤੇ ਇਕ ਨਾ ਮਾਲੂਮ ਵਿਅਕਤੀ ਦੁਆਰਾ ਟੱਕਰ ਮਾਰੀ ਗਈ , ਤੁਰੰਤ ਸੁਰੇਸ ਕੁਮਾਰ ਤੇ ਅਰਬਾਜ਼ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ , ਮ੍ਰਿਤਕ ਘੋਸ਼ਿਤ ਕੀਤਾ ਗਿਆ | ਫਿਲਹਾਲ ਕਾਰਵਾਈ ਜਾਰੀ ਹੈ |







