- Home
- Crime
15 ਲੀਟਰ ਸ਼ਰਾਬ ਹੋਈ ਬਰਾਮਦ, ਇਕ ਦੋਸ਼ੀ ਕੀਤਾ ਗ੍ਰਿਫਤਾਰ
- Admin Default
- 06 Nov, 2023 01:02
15 ਲੀਟਰ ਸ਼ਰਾਬ ਹੋਈ ਬਰਾਮਦ, ਇਕ ਦੋਸ਼ੀ ਕੀਤਾ ਗ੍ਰਿਫਤਾਰ
ਬਰਨਾਲਾ 6 ਨਵੰਬਰ
15 ਲੀਟਰ ਸ਼ਰਾਬ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਸੁਬਾਸ ਵਾਸੀ ਢਿਲਵਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਸ਼ਰਾਬ ਵੇਚਣ ਅਤੇ ਕੱਢਣ ਦਾ ਆਦੀ ਹੈ , ਉਪਰੰਤ ਰੇਡ ਕਰਨ ਤੇ 15 ਲੀਟਰ ਸ਼ਰਾਬ ਬਰਾਮਦ ਕੀਤੀ ਗਈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts
ਲੁਧਿਆਣਾ ‘ਚ ਪਾਸਟਰ ‘ਤੇ 21 ਸਾਲਾ ਕੁੜੀ ਦੇ ਅਗਵਾ ਤੇ ਨਜ਼ਰਬੰਦੀ ਦੇ ਗੰਭੀਰ ਦੋਸ਼
- Reporter 12
- 31 Jan, 2026 00:00
ਨਿਊਜ਼ੀਲੈਂਡ ਪੁਲਿਸ ਵਿੱਚ ਪੰਜਾਬੀਆਂ ਦੀ ਭਰਤੀ ਵਿਰੁੱਧ ਭੜਕਿਆ ਵਿਵਾਦ
- Reporter 12
- 31 Jan, 2026 00:00







