- Home
- Crime
ਦੁਕਾਨ ਵਿੱਚ ਜਾ ਕੇ ਦੋ ਮੁੰਡਿਆਂ ਦੁਆਰਾ ਕੀਤੀ ਜਾ ਰਹੀ ਸਰੇਆਮ ਬਦਮਾਸ਼ੀ
- Admin Default
- 27 Nov, 2023 01:38
ਦੁਕਾਨ ਵਿੱਚ ਜਾ ਕੇ ਦੋ ਮੁੰਡਿਆਂ ਦੁਆਰਾ ਕੀਤੀ ਜਾ ਰਹੀ ਸਰੇਆਮ ਬਦਮਾਸ਼ੀ
ਲੁਧਿਆਣਾ (ਪੰਜਾਬ)27/11/23
ਦੁਕਾਨ ਵਿੱਚ ਜਾ ਕੇ ਦੋ ਮੁੰਡਿਆਂ ਦੁਆਰਾ ਸਰੇਆਮ ਬਦਮਾਸ਼ੀ ਕੀਤੀ ਜਾ ਰਹੀ ਹੈ | ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ , ਜਿਸ ਵਿੱਚ ਦੋ ਮੁੰਡਿਆਂ ਦੁਆਰਾ ਦੁਕਾਨ ਵਿੱਚ ਜਾ ਕੇ ਵਰਕਰਾਂ ਨਾਲ ਲੜਾਈ ਕੀਤੀ ਤੇ ਬਦਲੇ ਵਿੱਚ ਪੈਸੇ ਵੀ ਨਹੀਂ ਦਿਤੇ ਜਾ ਰਹੇ , ਰਿਪੋਰਟ ਦਰਜ ਕਰਵਾਉਣ ਤੇ ਦੋਨੋ ਦੋਸ਼ੀਆਂ ਅਤੇ ਦਸ ਵਿਅਕਤੀਆਂ ਦੁਆਰਾ ਡੰਡੇ ਤੇ ਕਿਰਪਾਨਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਦੁਕਾਨ ਵਿੱਚ ਇੱਟਾਂ ਨਾਲ ਸੀਸੇ ਦੀ ਭੰਨਤੋੜ ਕੀਤੀ ਗਈ , ਗਾਲੀ ਗਲੋਚ ਕੀਤਾ ਗਿਆ | ਫਿਲਹਾਲ ਕਾਰਵਾਈ ਜਾਰੀ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







