- Home
- Crime
ਕੁੱਟਮਾਰ ਦੇ ਮਾਮਲੇ ਵਿੱਚ 5 ਸਮੇਤ 4 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਕੀਤਾ ਦਰਜ
- Admin Default
- 07 Dec, 2023 23:06
ਕੁੱਟਮਾਰ ਦੇ ਮਾਮਲੇ ਵਿੱਚ 5 ਸਮੇਤ 4 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਕੀਤਾ ਦਰਜ
ਬਰਨਾਲਾ 7/12/23
ਕੁੱਟਮਾਰ ਦੇ ਮਾਮਲੇ ਵਿੱਚ 5 ਸਮੇਤ 4 ਨਾ ਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਥਾਣਾ ਤਪਾ ਦੇ ਗੁਰਮੇਲ ਸਿੰਘ ਨੇ ਜਗਸੀਰ ਸਿੰਘ ਵਾਸੀ ਦਰਾਜ ਦੇ ਬਿਆਨਾ ਮਨਪ੍ਰੀਤ ਸਿੰਘ, ਕ੍ਰਿਸ਼ਨ ਸਿੰਘ, ਵੀਰਪਾਲ ਕੌਰ, ਸਿੰਦਰ ਕੌਰ ਅਤੇ ਰਮਨ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 4 ਦਸੰਬਰ ਨੂੰ ਦੋਸ਼ੀਆਂ ਦੁਆਰਾ ਉਸਦੀ ਅਤੇ ਉਸਦੀ ਘਰਵਾਲੀ ਦੀ ਕੁੱਟਮਾਰ ਕੀਤੀ,ਅਤੇ ਚਪੱਟ ਮਾਰ ਕੇ ਫੋਨ ਖੋ ਲਿਆ | ਫਿਲਹਾਲ ਕਾਰਵਾਈ ਜਾਰੀ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਰੰਧਾਵਾ ਦੀ ਪਤਨੀ ਨੇ 24 ਘੰਟੇ ਦਾ ਅਲਟੀਮੇਟਮ ਜਾਰੀ ਕੀਤਾ
- 23 Mar, 2026 11:55
-
ਮੋਹਾਲੀ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
- 23 Mar, 2026 11:30
-
ਸਿੱਖ ਕਿਰਦਾਰ 'ਤੇ ਆਧਾਰਿਤ ਪਹਿਲੀ ਸੁਪਰਹੀਰੋ ਫਿਲਮ
- 23 Mar, 2026 11:01
Gallery
Tags
Social Media
Related Posts
ਰੰਧਾਵਾ ਦੀ ਪਤਨੀ ਨੇ 24 ਘੰਟੇ ਦਾ ਅਲਟੀਮੇਟਮ ਜਾਰੀ ਕੀਤਾ
- Admin Default
- 23 Mar, 2026 00:00
ਮੋਹਾਲੀ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
- Admin Default
- 23 Mar, 2026 00:00
ਸਿੱਖ ਕਿਰਦਾਰ 'ਤੇ ਆਧਾਰਿਤ ਪਹਿਲੀ ਸੁਪਰਹੀਰੋ ਫਿਲਮ
- Admin Default
- 23 Mar, 2026 00:00