- Home
- Crime
ਕੁੱਟਮਾਰ ਦੇ ਮਾਮਲੇ ਚ 6 ਵਿਅਕਤੀਆ ਖਿਲਾਫ ਪਰਚਾ ਦਰਜ਼
- Admin Default
- 10 Dec, 2023 08:17
ਕੁੱਟਮਾਰ ਦੇ ਮਾਮਲੇ ਚ 6 ਵਿਅਕਤੀਆ ਖਿਲਾਫ ਪਰਚਾ ਦਰਜ਼
ਬਰਨਾਲਾ 10/12/23
ਕੁੱਟਮਾਰ ਦੇ ਮਾਮਲੇ ਚ 6ਸਮੇਤ ਵਿਅਕਤੀਆ ਖਿਲਾਫ ਪਰਚਾ ਦਰਜ਼ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਰਜੀਵ ਕੁਮਾਰ ਨੇ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ ਮਨੀ, ਸੁਖਵੀਰ, ਜਗਰਾਜ, ਸੁਖਪ੍ਰੀਤ ਵਾਸੀਆਨ ਬਰਨਾਲਾ ਅਤੇ ਮੀਤ,ਜਸ ਵਾਸੀਆਨ ਪਖੋ ਕਲਾਂ ਦੇ ਖਿਲਾਫ ਕਾਰਵਾਈ ਕੀਤੀ ਹੈ l ਓਹਨਾ ਦਸਿਆ ਕਿ ਦੋਸੀਆ ਨੇ ਘੇਰ ਕੇ ਕੁੱਟਮਾਰ ਕੀਤੀ l ਫ਼ਿਲਹਾਲ ਕਾਰਵਾਈ ਜਾਰੀ ਹੈl
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਰੰਧਾਵਾ ਦੀ ਪਤਨੀ ਨੇ 24 ਘੰਟੇ ਦਾ ਅਲਟੀਮੇਟਮ ਜਾਰੀ ਕੀਤਾ
- 23 Mar, 2026 11:55
-
ਮੋਹਾਲੀ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
- 23 Mar, 2026 11:30
-
ਸਿੱਖ ਕਿਰਦਾਰ 'ਤੇ ਆਧਾਰਿਤ ਪਹਿਲੀ ਸੁਪਰਹੀਰੋ ਫਿਲਮ
- 23 Mar, 2026 11:01
Gallery
Tags
Social Media
Related Posts
ਰੰਧਾਵਾ ਦੀ ਪਤਨੀ ਨੇ 24 ਘੰਟੇ ਦਾ ਅਲਟੀਮੇਟਮ ਜਾਰੀ ਕੀਤਾ
- Admin Default
- 23 Mar, 2026 00:00
ਮੋਹਾਲੀ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
- Admin Default
- 23 Mar, 2026 00:00
ਸਿੱਖ ਕਿਰਦਾਰ 'ਤੇ ਆਧਾਰਿਤ ਪਹਿਲੀ ਸੁਪਰਹੀਰੋ ਫਿਲਮ
- Admin Default
- 23 Mar, 2026 00:00