- Home
- Crime
20 ਬੋਤਲਾਂ ਸ਼ਰਾਬ ਠੇਕਾ ਹੋਇਆ ਬਰਾਮਦ,ਇਕ ਦੋਸ਼ੀ ਕੀਤਾ ਗਿਰਫ਼ਤਾਰ
- Admin Default
- 21 Dec, 2023 06:00
20 ਬੋਤਲਾਂ ਸ਼ਰਾਬ ਠੇਕਾ ਹੋਇਆ ਬਰਾਮਦ,ਇਕ ਦੋਸ਼ੀ ਕੀਤਾ ਗਿਰਫ਼ਤਾਰ
ਬਰਨਾਲਾ 20/12/23
20 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇਕ ਦੋਸ਼ੀ ਗਿਰਫ਼ਤਾਰ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਦਲਜੀਤ ਸਿੰਘ ਨੇ ਨਰੇਸ਼ ਕੁਮਾਰ ਵਾਸੀ ਸੰਘੇੜਾ ਨੂੰ ਗਿਰਫ਼ਤਾਰ ਕਰਕੇ ਪਰਚਾ ਦਰਜ ਕੀਤਾ ਹੈ l ਓਹਨਾ ਦੱਸਿਆ ਕਿ ਦੋਸ਼ੀ ਸ਼ਰਾਬ ਮਹਿੰਗੇ ਰੇਟਾ ਤੇ ਵੇਚਣ ਦਾ ਧੰਦਾ ਕਰਦਾ ਹੈ, ਜਿਸ ਤੇ ਰੇਡ ਕਰਨ ਤੇ ਦੋਸ਼ੀ ਸਮੇਤ 20 ਬੋਤਲਾਂ ਸ਼ਰਾਬ ਠੇਕਾ ਬਰਾਮਦ ਕੀਤੀਆਂ
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਕਾਰ ਦੇ ਫਰਜੀ ਕਾਗਜ਼ਾਤ ਅਤੇ ਜਾਲੀ ਐਨਓਸੀ ਦੇਕਰ ਵਿਅਕਤੀ ਤੋਂ 6 ਲੱਖ ਠਗੇ
- 23 Mar, 2026 14:24
-
ਸ਼ਾਹ ਨੇ ਕਿਹਾ, "ਮੈਂ ਰੰਧਾਵਾ ਖੁਦਕੁਸ਼ੀ ਦੀ ਜਾਂਚ ਸੀਬੀਆਈ ਨੂੰ ਸੌਂਪ ਦਿਆਂਗਾ
- 23 Mar, 2026 13:57
-
DC ਨੇ SDM ਮੀਟਿੰਗ ਵਿੱਚ ਧਮਕਿਆ ਧਮਕੀ
- 23 Mar, 2026 13:53
Gallery
Tags
Social Media
Related Posts
ਕਾਰ ਦੇ ਫਰਜੀ ਕਾਗਜ਼ਾਤ ਅਤੇ ਜਾਲੀ ਐਨਓਸੀ ਦੇਕਰ ਵਿਅਕਤੀ ਤੋਂ 6 ਲੱਖ ਠਗੇ
- Admin Default
- 23 Mar, 2026 00:00
ਸ਼ਾਹ ਨੇ ਕਿਹਾ, "ਮੈਂ ਰੰਧਾਵਾ ਖੁਦਕੁਸ਼ੀ ਦੀ ਜਾਂਚ ਸੀਬੀਆਈ ਨੂੰ ਸੌਂਪ ਦਿਆਂਗਾ
- Admin Default
- 23 Mar, 2026 00:00
DC ਨੇ SDM ਮੀਟਿੰਗ ਵਿੱਚ ਧਮਕਿਆ ਧਮਕੀ
- Admin Default
- 23 Mar, 2026 00:00