- Home
- ਰਾਜਨੀਤੀ
ਅਲਵਿਦਾ ਰਤਨ ਟਾਟਾ– 86 ਸਾਲ ਦੀ ਉਮਰ ਵਿੱਚ ਮੁੰਬਈ ਤੇ ਹਸਪਤਾਲ ਵਿੱਚ ਲਏ ਆਖਰੀ ਸਾਹ
- Admin Default
- 09 Oct, 2024 19:20
ਅਲਵਿਦਾ ਰਤਨ ਟਾਟਾ– 86 ਸਾਲ ਦੀ ਉਮਰ ਵਿੱਚ ਮੁੰਬਈ ਤੇ ਹਸਪਤਾਲ ਵਿੱਚ ਲਏ ਆਖਰੀ ਸਾਹ
ਮੁੰਬਈ
ਟਾਟਾ ਗਰੁੱਪ ਦੇ ਚੇਅਰਮੈਨ ਮਾਲਕ ਰਤਨ ਟਾਟਾ 86 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਹੁਣ ਇਹ ਹੁਣੇ ਹੁਣੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਹਨ। ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਭਰਤੀ ਹੋਏ ਸੀ। ਦੋ ਦਿਨ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਮੈਂ ਆਮ ਰੂਟੀਨ ਚੈੱਕ ਅਪ ਲਈ ਹਸਪਤਾਲ ਵਿੱਚ ਹਨ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਦੱਸ ਦਈਏ ਕਿ ਰਤਨ ਟਾਟਾ ਹਿੰਦੁਸਤਾਨ ਦੇ ਬਹੁਤ ਵੱਡੇ ਬਿਜਨਸਮੈਨ ਸਨ। ਉਹਨਾਂ ਨੇ ਅਰਬਾਂ ਰੁਪਏ ਦਾਨ ਦੇ ਰੂਪ ਵਿੱਚ ਵੱਖ ਵੱਖ ਤਰੀਕਿਆਂ ਨਾਲ ਦੇਸ਼ ਨੂੰ ਦਿੱਤੇ ਹਨ।
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







