- Home
- ਰਾਜਨੀਤੀ
8 ਘੰਟੇ ਖੇਤੀ ਮੋਟਰਾਂ ਦੀ ਬਿਜਲੀ 30 ਅਕਤੂਬਰ ਤਕ ਕਰਨ ਸਬੰਧੀ ਐਸ਼ ਡੀ ਓ ਨੂੰ ਦਿੱਤਾ ਮੰਗ ਪੱਤਰ
- Reporter 12
- 09 Oct, 2023 02:59
8 ਘੰਟੇ ਖੇਤੀ ਮੋਟਰਾਂ ਦੀ ਬਿਜਲੀ 30 ਅਕਤੂਬਰ ਤਕ ਕਰਨ ਸਬੰਧੀ ਐਸ਼ ਡੀ ਓ ਨੂੰ ਦਿੱਤਾ ਮੰਗ ਪੱਤਰ
ਬਰਨਾਲਾ 9 ਅਕਤੂਬਰ
8 ਘੰਟੇ ਖੇਤੀ ਮੋਟਰਾਂ ਦੀ ਬਿਜਲੀ 30 ਅਕਤੂਬਰ ਤਕ ਕਰਨ ਸਬੰਧੀ ਐਸ਼ ਡੀ ਓ ਨੂੰ ਮੰਗ ਪੱਤਰ ਦਿੱਤਾ ਹੈ | ਐਸ਼ ਡੀ ਓ ਜੀ ਨੂੰ ਮੰਗ ਪੱਤਰ , ਖੇਤੀ ਮੋਟਰਾਂ ਲਈ ਬਿਜਲੀ 8 ਘੰਟੇ ਰੋਜਾਨਾ 30 ਅਕਤੂਬਰ ਤੱਕ ਕੀਤੀ ਜਾਵੇ | ਝੋਨੇ ਲਈ ਪਾਣੀ ਦੀ ਵੱਧ ਜਰੂਰਤ ਹੈ | 4 ਘੰਟੇ ਬਿਜਲੀ ਮਿਲਣ ਕਾਰਨ ਫ਼ਸਲਾਂ ਖਰਾਬ ਹੋ ਰਹੀਆਂ ਹਨ | ਹੰਦਲ ਗਰਿੱਡ ਤੇ ਜਿੰਨੇ ਵੀ ਫੀਡਰ ਹਨ , ਜਲਦੀ ਤੋਂ ਜਲਦੀ 8 ਘੰਟੇ ਤੱਕ ਕਰਵਾ ਦਿੱਤੇ ਜਾਣ , ਨਹੀਂ ਆਉਣ ਵਾਲੇ ਸਮੇ ਵਿੱਚ ਜਥੇਬੰਦੀ ਵਲੋਂ ਸੰਘਰਸ ਤੇਜ ਕੀਤਾ ਜਾਵੇਗਾ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







