:

ਪੈਸੇ ਦੇ ਲਾਲਚ ਨਾਲ ਏਸ਼ੀਆਈ ਨੌਜਵਾਨਾਂ ਨੂੰ ਰੂਸੀ ਫੌਜ 'ਚ ਭਰਤੀ ਕਰਕੇ ਯੂਕਰੇਨ ਜੰਗ ਵੱਲ ਧੱਕਿਆ ਜਾ ਰਿਹਾ ਹੈ


ਪੈਸੇ ਦੇ ਲਾਲਚ ਨਾਲ ਏਸ਼ੀਆਈ ਨੌਜਵਾਨਾਂ ਨੂੰ ਰੂਸੀ ਫੌਜ 'ਚ ਭਰਤੀ ਕਰਕੇ ਯੂਕਰੇਨ ਜੰਗ ਵੱਲ ਧੱਕਿਆ ਜਾ ਰਿਹਾ ਹੈ


ਚੰਡੀਗੜ੍ਹ


ਰੂਸ-ਯੂਕਰੇਨ ਜੰਗ ਵਿੱਚ ਹੁਣ ਏਸ਼ੀਆ ਦੇ ਕਈ ਦੇਸ਼ਾਂ ਦੇ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਪੈਸੇ ਅਤੇ ਲਗਜ਼ਰੀ ਜ਼ਿੰਦਗੀ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਰੂਸ ਦੀ ਆਰਮੀ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਕੇਵਲ 10 ਦਿਨਾਂ ਦੀ ਬੁਨਿਆਦੀ ਟ੍ਰੇਨਿੰਗ ਦੇ ਬਾਅਦ, ਉਹਨਾਂ ਨੂੰ ਸਿੱਧਾ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਜਾਂਦਾ ਹੈ।
ਪੰਜਾਬ, ਜੰਮੂ, ਹਰਿਆਣਾ, ਰਾਜਸਥਾਨ, ਉੱਤਰਾਖੰਡ ਅਤੇ ਯੂਪੀ ਸਮੇਤ ਭਾਰਤ ਦੇ ਕਈ ਨੌਜਵਾਨ ਇਸ ਜਾਲ ਵਿੱਚ ਫਸ ਚੁੱਕੇ ਹਨ। ਇਸ ਤੋਂ ਇਲਾਵਾ, ਸ੍ਰੀਲੰਕਾ, ਨੇਪਾਲ, ਪਾਕਿਸਤਾਨ, ਉਜ਼ਬੇਕਿਸਤਾਨ ਅਤੇ ਕਿਰਗਿਜ਼ਸਤਾਨ ਦੇ ਨੌਜਵਾਨਾਂ ਨੂੰ ਵੀ ਰੂਸ ਦੀ ਫ਼ੌਜ ਵਿੱਚ ਭਰਤੀ ਕਰਕੇ ਯੂਕਰੇਨ ਦੇ ਮੋਰਚੇ 'ਤੇ ਭੇਜਿਆ ਜਾ ਰਿਹਾ ਹੈ।
ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਕੁਝ ਨੌਜਵਾਨ ਵੀ ਇਸ ਵੇਲੇ ਯੂਕਰੇਨ ਦੇ ਜ਼ੀਰੋ ਲਾਈਨ ਤੋਂ ਸਿਰਫ਼ 15-20 ਕਿਲੋਮੀਟਰ ਦੂਰ ਹਨ। ਪਰਿਵਾਰ ਉਹਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਵਿਦੇਸ਼ ਮੰਤ੍ਰਾਲੇ ਦੀ ਮਦਦ ਲੈ ਰਹੇ ਹਨ।



---
Young men from India and several Asian countries are being lured with money and promises of a luxury life to join the Russian army. After minimal training, they are being sent to the frontlines of the Russia-Ukraine war, leaving families desperate for their safe return.

--
Russia Ukraine War, Indian Youth in Russia Army, Fake Recruitment, Asian Youth Recruitment, Russian Army Scam, Punjab Youth, Haryana Youth, Forced Recruitment, International News

---

#RussiaUkraineWar #RussianArmy #ForcedRecruitment #AsianYouth #PunjabNews #HaryanaNews #BreakingNews
#रूसयूक्रेनयुद्ध #रूसीआर्मी #युवाओंकीभर्ती #एशियाईयुवा #पंजाबखबर #हरियाणाखबर #ताज़ाखबर
#ਰੂਸਯੂਕਰੇਨਜੰਗ #ਰੂਸੀਫੌਜ #ਨੌਜਵਾਨਭਰਤੀ #ਏਸ਼ੀਆਈਯੁਵਾ #ਪੰਜਾਬਖ਼ਬਰਾਂ #ਹਰਿਆਣਾਖ਼ਬਰਾਂ #ਤਾਜ਼ਾਖ਼ਬਰ

---