ਇਸ ਯੋਜਨਾ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਅਸਪਤਾਲਾਂ ਵਿੱਚ ਇਲਾਜ ਹੋ ਸਕੇਗਾ। ਵੱਡੇ ਆਪਰੇਸ਼ਨ, ਸਰਜਰੀ ਅਤੇ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਇਸ ਯੋਜਨਾ ਦੇ ਅਧੀਨ ਹੋਵੇਗਾ। ਸਰਕਾਰ ਜਲਦ ਹੀ ਪ੍ਰਾਈਵੇਟ ਅਸਪਤਾਲਾਂ ਦੀ ਲਿਸਟ ਜਾਰੀ ਕਰੇਗੀ। ਇਹ ਪੂਰੀ ਤਰ੍ਹਾਂ ਕੈਸ਼ਲੈੱਸ ਸਹੂਲਤ ਹੈ, ਜਿਸ ਵਿੱਚ ਇਲਾਜ ਦੌਰਾਨ ਕਿਸੇ ਵੀ ਤਰ੍ਹਾਂ ਦਾ ਖ਼ਰਚਾ ਨਹੀਂ ਹੋਵੇਗਾ। --- Punjab Health Card Scheme, Free Treatment Punjab, 10 Lakh Health Insurance Punjab, Punjab Government Health Scheme -------- ਪੰਜਾਬ ਹੈਲਥ ਕਾਰਡ ਯੋਜਨਾ, ਮੁਫ਼ਤ ਇਲਾਜ ਪੰਜਾਬ, 10 ਲੱਖ ਇਲਾਜ ਯੋਜਨਾ, ਪੰਜਾਬ ਸਰਕਾਰ ਹੈਲਥ ਸਕੀਮ --- Punjab government has launched the Health Card Scheme providing free treatment up to ₹10 lakh per year for every family. Both government and private hospitals will be included. --------- पंजाब सरकार ने हेल्थ कार्ड योजना शुरू की है, जिसके तहत हर परिवार को सालाना 10 लाख रुपये तक का मुफ्त इलाज मिलेगा। इसमें सरकारी और निजी अस्पताल शामिल होंगे। --- #PunjabHealthScheme #FreeTreatment #PunjabGovernment #10LakhHealthInsurance #पंजाबहेल्थयोजना #मुफ्तइलाज #पंजाबसरकार #10लाखहेल्थइंश्योरेंस #ਪੰਜਾਬਹੈਲਥਯੋਜਨਾ #ਮੁਫ਼ਤਇਲਾਜ #ਪੰਜਾਬਸਰਕਾਰ #10ਲੱਖਹੈਲਥਇੰਸ਼ੋਰੈਂਸ