- Home
- ਰਾਜਨੀਤੀ
ਸ਼ਿਆਮ ਬਾਬਾ ਜੀ ਦੇ ਪਹਿਲੇ ਵਿਸ਼ਾਲ ਜਾਗਰਣ ਦਾ ਕਾਰਡ ਜਾਰੀ
- Admin Default
- 20 Dec, 2023 10:15
ਸ਼ਿਆਮ ਬਾਬਾ ਜੀ ਦੇ ਪਹਿਲੇ ਵਿਸ਼ਾਲ ਜਾਗਰਣ ਦਾ ਕਾਰਡ ਜਾਰੀ
ਬਰਨਾਲਾ 20/12/23
ਅੱਜ ਸ਼੍ਰੀ ਮੁਨੀਸ਼ ਬੰਸਲ ਜੀ ਕਾਂਗਰਸ ਹਲਕਾ ਇੰਚਾਰਜ ਜਿਲਾ ਬਰਨਾਲਾ ,ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਲਾ ਪ੍ਰਧਾਨ ਕਾਂਗਰਸ ਬਰਨਾਲਾ ਓਹਨਾ ਨਾਲ ਸ਼੍ਰੀ ਮੱਖਣ ਸ਼ਰਮਾ ਜੀ ,ਸਰਦਾਰ ਗੁਰਜੀਤ ਸਿੰਘ ਰਾਮਨਿਵਾਸੀਆ ਪ੍ਰਧਾਨ ਨਗਰ ਕਾਉਂਸਿਲ ਬਰਨਾਲਾ ,ਸ਼੍ਰੀ ਮਹੇਸ਼ ਕੁਮਾਰ ਲੋਟਾ ਅਤੇ ਸ਼੍ਰੀ ਸ਼ਿਆਮ ਖੱਟੂ ਜੀ ਸੇਵਾ ਮੰਡਲ ਬਰਨਾਲਾ ਦੇ ਪ੍ਰਧਾਨ ਨਵੀਨ ਗਰਗ ,ਜਤਿੰਦਰ ਜਿੰਮੀ ਤੇ ਸੰਜੀਵ ਮਿੱਤਲ ਜੀ ਪਹਿਲੇ ਸ਼ਿਆਮ ਬਾਬਾ ਜੀ ਦੇ ਪਹਿਲੇ ਵਿਸ਼ਾਲ ਜਾਗਰਣ ਦਾ ਕਾਰਡ ਜਾਰੀ ਕੀਤਾ
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







