:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
District News
ਡੀ.ਟੀ.ਐੱਫ. ਦਾ ਵਫ਼ਦ ਅਧਿਆਪਕਾਂ ਦੇ ਮਸਲਿਆਂ ਸੰਬੰਧੀ ਬੀ. ਪੀ. ਈ.ਓ. ਨੂੰ ਮਿਲਿਆ
0
❮
❯
Reporter 12
12 Sep, 2023 22:46
ਡੀ.ਟੀ.ਐੱਫ. ਦਾ ਵਫ਼ਦ ਅਧਿਆਪਕਾਂ ਦੇ ਮਸਲਿਆਂ ਸੰਬੰਧੀ ਬੀ. ਪੀ. ਈ.ਓ. ਨੂੰ ਮਿਲਿਆ
ਬਰਨਾਲਾ
ਮਹਿਲ ਕਲਾਂ :ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਮਹਿਲ ਕਲਾਂ ਦਾ ਵਫ਼ਦ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਤੇ ਬਲਾਕ ਸਕੱਤਰ ਰਘਬੀਰ ਕਰਮਗੜ੍ਹ ਦੀ ਅਗਵਾਈ ਹੇਠ ਅਧਿਆਪਕਾਂ ਦੇ ਮਸਲਿਆਂ ਸੰਬੰਧੀ ਬੀ. ਪੀ. ਈ. ਓ. ਮਹਿਲ ਕਲਾਂ ਸ੍ਰ: ਗੁਰਦੀਪ ਸਿੰਘ ਨੂੰ ਮਿਲਿਆ। ਆਗੂਆਂ ਨੇ ਲੰਮੇ ਸਮੇਂ ਤੋਂ ਅਧਿਆਪਕਾਂ ਦੇ ਡੀ. ਏ. ਦੇ ਬਕਾਏ,ਜੀ.ਪੀ.ਐੱਫ.ਆਨਲਾਈਨ ਕਰਨ ਸਬੰਧੀ, ਅਧਿਆਪਕਾਂ ਦੇ ਏ. ਸੀ. ਪੀ. ਦੇ ਬਕਾਇਆ ਸਬੰਧੀ, ਪੇ-ਕਮਿਸ਼ਨ ਦੇ ਬਕਾਇਆ ਸਬੰਧੀ ਅਤੇ ਟਾਇਮ ਵਾਰ ਹੋ ਚੁੱਕੇ ਬਿੱਲਾਂ ਨੂੰ ਮਨਜ਼ੂਰੀ ਲਈ ਭੇਜਣ ਸਬੰਧੀ ਮਸਲੇ ਸਾਂਝੇ ਕੀਤੇ, ਜਿਸ ਸਬੰਧੀ ਬੀ. ਪੀ. ਈ. ਓ. ਗੁਰਦੀਪ ਸਿੰਘ ਜੀ ਨੇ ਸਾਰੇ ਤਰ੍ਹਾਂ ਦੇ ਬਕਾਏ ਜਲਦੀ ਹੀ ਅਧਿਆਪਕਾਂ ਦੇ ਖਾਤਿਆਂ ਚ' ਪਾਉਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਐੱਲ. ਕੇ. ਜੀ. ਦੇ ਬੱਚਿਆਂ ਨੂੰ ਮਿੱਡ-ਡੇ ਮੀਲ ਦੇਣ ਸਬੰਧੀ ਸਪਸ਼ਟ ਹੁਕਮ ਜਾਰੀ ਕਰਨ ਲਈ ਕਿਹਾ, ਜਿਸ ਸਬੰਧੀ ਉਹਨਾਂ ਵੱਲੋਂ ਜਿਲੵੇ ਵੱਲੋਂ ਗਾਇਡਲਾਇਨਜ਼ ਜਾਰੀ ਕਰਵਾਉਣ ਸਬੰਧੀ ਕਿਹਾ ਗਿਆ। ਇਸ ਮੌਕੇ ਸਪ੍ਰਸ ਧਨੇਰ ਵਿੱਚ ਅਧਿਆਪਕਾਂ ਦੀ ਘਾਟ ਬਾਰੇ ਵੀ ਮਸਲਾ ਧਿਆਨ ਚ' ਲਿਆਂਦਾ ਗਿਆ, ਜਿਸ ਸਬੰਧੀ ਘਾਟ ਪੂਰੀ ਕਰਨ ਲਈ ਸਾਕਾਰਾਤਮਕ ਭਰੋਸਾ ਮਿਲਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਿਰਮਲ ਚੁਹਾਣਕੇ, ਬਲਜਿੰਦਰ ਪ੍ਰਭੂ, ਲਖਵੀਰ ਠੁੱਲੀਵਾਲ, ਪ੍ਰਦੀਪ ਬਖਤਗੜ੍ਹ, ਸੁਖਪ੍ਰੀਤ ਬੜੀ, ਭੁਪਿੰਦਰ ਮਾਂਗੇਵਾਲ,ਸੁਰਿੰਦਰ ਬਾਹਮਣੀਆਂ, ਅਸੋਕ ਕੁਮਾਰ ਤੇ ਪਲਵਿੰਦਰ ਠੀਕਰੀਵਾਲਾ ਹਾਜ਼ਰ ਸਨ।
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਬੂਟਾ ਮੰਡੀ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ; ਰਵਿਦਾਸ ਧਾਮ ਤੋਂ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
31 Jan, 2026 14:56
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:40
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:39
328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ, SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਨ; ਜਥੇਦਾਰ ਰਘੁਬੀਰ ਸਿੰਘ ਨੇ ਜਤਾਇਆ ਇਤਰਾਜ਼
31 Jan, 2026 14:31
ਸ਼ਾਇਰੀ ਦੇ ਇਸ਼ਾਰਿਆਂ ਨੇ ਹਿਲਾ ਦਿੱਤੀ ਸਿਆਸਤ, ਨਵਜੋਤ ਸਿੰਘ ਸਿੱਧੂ ਦੀ ਪੰਗਤੀ ਬਣੀ ਚਰਚਾ ਦਾ ਕੇਂਦਰ
31 Jan, 2026 13:16
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਪ੍ਰਨੀਤ ਕੌਰ ਦੀ ਬੀਜੇਪੀ 'ਚ ਐਂਟਰੀ! ਪਟਿਆਲਾ ਤੋਂ ਮਿਲ ਸਕਦੀ ਟਿਕਟwww.samacharpunjab.com
Admin Default
13 Mar, 2024 00:00
ਰਾਸ਼ਟਰੀ ਜਮਾਂਦਰੂ ਨੁਕਸ ਜਾਗਰੂਕਤਾ ਮਹੀਨਾ ਅਧੀਨ ਨਵ-ਜਨਮੇਂ ਬੱਚਿਆਂ ਦੀ ਕੀਤੀ ਸਕਰੀਨਿੰਗwww.samacharpunjab.com
Admin Default
11 Mar, 2024 00:00
ਰਵਨੀਤ ਬਿੱਟੂ ਅੱਜ ਦੇਣਗੇ ਗ੍ਰਿਫਤਾਰੀ, ਸਾਬਕਾ ਮੰਤਰੀ ਆਸ਼ੂ ਨਜ਼ਰਬੰਦ, ਪੁਲਿਸ ਬਲ ਤੈਨਾਤwww.samacharpunjab.com
Admin Default
05 Mar, 2024 00:00