:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Top News
ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਮੋਹਾਲੀ ਵਿੱਚ ਅੰਤਿਮ ਸੰਸਕਾਰ
Admin Default
22 Sep, 2025 11:42
ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦਾ ਮੋਹਾਲੀ ਵਿੱਚ ਅੰਤਿਮ ਸੰਸਕਾਰ
ਮੋਹਾਲੀ
ਪੰਜਾਬ ਦੇ ਫੇਮਸ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ (74) ਦਾ ਮੋਹਾਲੀ ਵਿੱਚ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਦੁਪਹਿਰ 1 ਵਜੇ ਬਲੌਂਗੀ ਵਿਖੇ ਸਥਿਤ ਸ਼ਮਸ਼ਾਨ ਘਾਟ ’ਤੇ ਅੰਤਿਮ ਰਸਮਾਂ ਅਦਾ ਕੀਤੀਆਂ ਗਈਆਂ। ਆਹੂਜਾ ਨੇ ਐਤਵਾਰ ਨੂੰ ਆਪਣੇ ਘਰ ’ਤੇ ਅੰਤਿਮ ਸਾਹ ਲਿਆ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ।
ਆਹੂਜਾ ਦੇ ਤਿੰਨ ਪੁੱਤਰ ਹਨ। ਵੱਡਾ ਪੁੱਤਰ ਸਚਿਨ ਆਹੂਜਾ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਡਾ ਨਾਮ ਹੈ ਅਤੇ ਉਸਦਾ ਆਪਣਾ ਸਟੂਡੀਓ ਵੀ ਹੈ।
ਉਨ੍ਹਾਂ ਦੇ ਨਿਧਨ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਦਿਲਜੀਤ ਦੋਸਾਂਝ, ਅਭਿਨੇਤਰੀ ਨਿਰਮਲ ਰਿੱਸ਼ੀ, ਗਾਇਕ ਮਾਸਟਰ ਸਲੀਮ ਸਮੇਤ ਕਈ ਹੋਰ ਕਲਾਕਾਰਾਂ ਨੇ ਦੁੱਖ ਪ੍ਰਗਟਾਇਆ ਹੈ।
---
Charanjit Singh Ahuja Death, Punjabi Music Composer, Sachin Ahuja, Punjab Music Industry, Mohali Funeral, Punjabi Singer Tributes
ਚਰਨਜੀਤ ਸਿੰਘ ਆਹੂਜਾ, ਪੰਜਾਬੀ ਸੰਗੀਤਕਾਰ, ਸਚਿਨ ਆਹੂਜਾ, ਪੰਜਾਬੀ ਮਿਊਜ਼ਿਕ ਇੰਡਸਟਰੀ, ਮੋਹਾਲੀ ਅੰਤਿਮ ਸੰਸਕਾਰ, ਪੰਜਾਬੀ ਕਲਾਕਾਰ
---
Legendary Punjabi music composer Charanjit Singh Ahuja passes away at 74. His funeral took place in Mohali. Celebrities including CM Bhagwant Mann, Diljit Dosanjh, and Master Saleem expressed grief.
मशहूर पंजाबी संगीतकार चरणजीत सिंह आहूजा का 74 वर्ष की आयु में निधन हो गया। मोहाली में उनका अंतिम संस्कार हुआ। मुख्यमंत्री भगवंत मान, दिलजीत दोसांझ और मास्टर सलीम सहित कई कलाकारों ने शोक व्यक्त किया।
---
#CharanjitSinghAhuja #PunjabiMusic #SachinAhuja #Mohali #PunjabiIndustry #Tribute#चरणजीतसिंहआहूजा #पंजाबीम्यूजिक#सचिनआहूजा #मोहाली #पंजाबीइंडस्ट्री #श्रद्धांजलि#ਚਰਨਜੀਤਸਿੰਘਆਹੂਜਾ #ਪੰਜਾਬੀਸੰਗੀਤ#ਸਚਿਨਆਹੂਜਾ#ਮੋਹਾਲੀ #ਪੰਜਾਬੀਇੰਡਸਟਰੀ#ਸ਼ਰਧਾਂਜਲੀ
-
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਬੂਟਾ ਮੰਡੀ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ; ਰਵਿਦਾਸ ਧਾਮ ਤੋਂ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
31 Jan, 2026 14:56
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:40
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
31 Jan, 2026 14:39
328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ, SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਨ; ਜਥੇਦਾਰ ਰਘੁਬੀਰ ਸਿੰਘ ਨੇ ਜਤਾਇਆ ਇਤਰਾਜ਼
31 Jan, 2026 14:31
ਸ਼ਾਇਰੀ ਦੇ ਇਸ਼ਾਰਿਆਂ ਨੇ ਹਿਲਾ ਦਿੱਤੀ ਸਿਆਸਤ, ਨਵਜੋਤ ਸਿੰਘ ਸਿੱਧੂ ਦੀ ਪੰਗਤੀ ਬਣੀ ਚਰਚਾ ਦਾ ਕੇਂਦਰ
31 Jan, 2026 13:16
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਬੂਟਾ ਮੰਡੀ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ; ਰਵਿਦਾਸ ਧਾਮ ਤੋਂ ਸ਼ੋਭਾ ਯਾਤਰਾ ਨੂੰ ਕੀਤਾ ਰਵਾਨਾ
Admin Default
31 Jan, 2026 00:00
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
Admin Default
31 Jan, 2026 00:00
ਮੋਗਾ ਦੇ 26 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, 5 ਫਰਵਰੀ ਨੂੰ ਆਉਣਾ ਸੀ ਵਤਨ
Admin Default
31 Jan, 2026 00:00