ਰਿਸ਼ਵਤ ਅਤੇ ਦਲਾਲੀ ਦਾ ਅੰਤ ਤਹਿਸੀਲ ਵਿੱਚ ਹੁਣ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਪਵੇਗੀ। ਹਰ ਕੰਮ ਦੀ ਲਿਖਤ ਰਸੀਦ ਮਿਲੇਗੀ। ਘਰੋਂ ਹੀ ਰਜਿਸਟਰੀ ਤਿਆਰ ਲੋਕ ਘਰ ਬੈਠੇ ਵੀ ਰਜਿਸਟਰੀ ਲਿਖ ਸਕਦੇ ਹਨ ਜਾਂ ਦਫ਼ਤਰ ਜਾ ਕੇ 500 ਰੁਪਏ ਵਿੱਚ ਲਿਖਵਾ ਸਕਦੇ ਹਨ। 1076 ਹੈਲਪਲਾਈਨ ‘ਤੇ ਸਾਰੀਆਂ ਸਹੂਲਤਾਂ ਰਿਵੈਨਿਊ ਵਿਭਾਗ ਦੀ ਹੈਲਪਲਾਈਨ ‘ਤੇ ਕਈ ਕੰਮ ਫੋਨ ‘ਤੇ ਹੋ ਜਾਣਗੇ। ਤਹਿਸੀਲਾਂ ਵਿੱਚ ਸੁਵਿਧਾਵਾਂ ਵੇਟਿੰਗ ਰੂਮ, ਬਾਥਰੂਮ, ਪੀਣ ਵਾਲਾ ਪਾਣੀ ਅਤੇ ਬੈਠਣ ਲਈ ਖੇਤਰ ਉਪਲਬਧ। --- Punjab e-registry, online registry Punjab, property registration Punjab, CM Bhagwant Mann reforms, Punjab digital registry, land registry online, Punjab government services ਰਜਿਸਟਰੀ ਪੰਜਾਬ, ਈ-ਰਜਿਸਟਰੀ ਸਿਸਟਮ, CM ਭਗਵੰਤ ਮਾਨ, ਤਹਿਸੀਲ ਰਜਿਸਟਰੀ, ਪੰਜਾਬ ਸਰਕਾਰ ਸੇਵਾਵਾਂ, ਆਨਲਾਈਨ ਰਜਿਸਟਰੀ, ਜ਼ਮੀਨ ਰਜਿਸਟਰੀ ਪੰਜਾਬ --- The Punjab Government has launched a new e-Registry system enabling property registration in just 20 minutes. Citizens can upload documents online, pay fees digitally, and complete the entire process transparently without agents or bribes. पंजाब सरकार ने नया ई-रजिस्ट्री सिस्टम लॉन्च किया है, जिससे अब सिर्फ 20 मिनट में रजिस्ट्री पूरी हो जाएगी। लोग घर से ही दस्तावेज़ अपलोड कर सकते हैं, ऑनलाइन फीस भर सकते हैं और बिना रिश्वत या एजेंट के पारदर्शी तरीके से रजिस्ट्री करा सकते हैं। ---