- Home
- Crime
ਏਅਰਪੋਰਟ 'ਤੇ ਲਾਈਨਾਂ: ਇੰਡੀਗੋ ਦਾ ਬੁਕਿੰਗ ਸਿਸਟਮ ਹੋਇਆ ਫੇਲ੍ਹ
- Admin Default
- 05 Oct, 2024 03:54
ਏਅਰਪੋਰਟ 'ਤੇ ਲਾਈਨਾਂ: ਇੰਡੀਗੋ ਦਾ ਬੁਕਿੰਗ ਸਿਸਟਮ ਹੋਇਆ ਫੇਲ੍ਹ
ਨਵੀਂ ਦਿੱਲੀ
ਇੰਡੀਗੋ ਏਅਰਲਾਈਨਜ਼ ਦੀ ਟਿਕਟ ਬੁਕਿੰਗ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਬੁਕਿੰਗ ਸਿਸਟਮ 'ਚ ਵੱਡੀ ਖਰਾਬੀ ਕਾਰਨ ਫਲਾਈਟਸ ਪ੍ਰਭਾਵਿਤ ਹੋਈਆਂ ਹਨ। ਜਾਣਕਾਰੀ ਮੁਤਾਬਕ ਕੰਪਨੀ ਦੇ ਬੁਕਿੰਗ ਸਿਸਟਮ 'ਚ ਖਰਾਬੀ ਕਾਰਨ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ। ਰਿਪੋਰਟ ਮੁਤਾਬਕ ਤਕਨੀਕੀ ਖਰਾਬੀ ਕਾਰਨ ਏਅਰਲਾਈਨ ਦਾ ਬੁਕਿੰਗ ਸਿਸਟਮ ਦੁਪਹਿਰ 12 ਵਜੇ ਡਾਊਨ ਹੋਣਾ ਸ਼ੁਰੂ ਹੋ ਗਿਆ ਅਤੇ ਫਿਰ ਇਕ ਘੰਟੇ ਬਾਅਦ ਕਰੀਬ 1 ਵਜੇ ਠੀਕ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਡੀਪਫੇਕ ਵੀਡੀਓ ਰਾਹੀਂ ਬਜ਼ੁਰਗ ਮਹਿਲਾ ਨਾਲ 49.91 ਲੱਖ ਦੀ ਸਾਈਬਰ ਠੱਗੀ
- 04 Jun, 2026 09:12
Gallery
Tags
Social Media
Related Posts







