:

ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਦੀ ਕਾਰ ਹਾਦਸਾਗ੍ਰਸਤ


ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਦੀ ਕਾਰ ਹਾਦਸਾਗ੍ਰਸਤ

ਚੰਡੀਗੜ੍ਹ

ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਨਾਰੇਸ਼ ਦੂਬੇ ਦੀ ਸਰਕਾਰੀ SUV ਕਾਰ ਨਾਲ ਪੰਚਕੂਲਾ ਵਿੱਚ ਹਾਦਸਾ ਵਾਪਰਣ ਦੀ ਖ਼ਬਰ ਹੈ। ਹਾਲਾਂਕਿ ਇਸ ਹਾਦਸੇ ਵਿਚ ਦੂਬੇ ਦਾ ਬਚਾਅ ਹੋ ਗਿਆ ਹੈ, ਜਦੋਂਕਿ ਜਿਸ SUV ਨਾਲ ਦੂਬੇ ਦੀ ਕਾਰ ਦਾ ਹਾਦਸਾ ਹੋਇਆ, ਉਸ ਵਿੱਚ ਸਵਾਰ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਇਹ ਹਾਦਸਾ ਸਾਬਕਾ dipti  ਮੁੱਖ ਮੰਤਰੀ ਚੰਦਰਮੋਹਨ ਦੇ ਸੈਕਟਰ 7 ਦੇ ਘਰ ਦੇ ਨ ਨੇੜੇ  ਵਾਪਰਿਆ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media