:

ਲੁਧਿਆਣਾ– ਜਾਗਰਣ ਦਾ ਪੰਡਾਲ ਡਿੱਗਣ ਨਾਲ 2 ਮਹਿਲਾਵਾਂ ਦੀ ਮੌਤ


ਲੁਧਿਆਣਾ– ਜਾਗਰਣ ਦਾ ਪੰਡਾਲ ਡਿੱਗਣ ਨਾਲ 2 ਮਹਿਲਾਵਾਂ ਦੀ ਮੌਤ

 ਲੁਧਿਆਣਾ 

ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਵਿੱਚ ਇੱਕ ਜਗ੍ਹਾ ਤੇ ਹੋ ਰਹੇ ਧਾਰਮਿਕ ਜਾਗਰਣ ਵਿੱਚ ਤੂਫਾਨ ਆਉਣ ਨਾਲ ਪੰਡਾਲ ਡਿੱਗ ਪਿਆ। ਇਸ ਨਾਲ ਦੋ ਮਹਿਲਾਵਾਂ ਦੀ ਮੌਤ ਹੋ ਗਈ। ਇਸ ਨਾਲ ਭਗਵਾਨ ਦੀਆਂ ਮੂਰਤੀਆਂ ਵੀ ਖੰਡਿਤ ਹੋ ਗਈਆਂ। ਜਾਗਰਣ ਦਾ ਪੰਡਾਲ ਤੂਫਾਨ ਨਾਲ ਡਿੱਗਿਆ ਅਤੇ ਕੋਲ ਬਿਜਲੀ ਦੇ ਖੰਭਿਆਂ ਨਾਲ ਟਕਰਾ ਗਿਆ। ਹੰਬਰਾ ਰੋਡ ਤੇ ਜਾਗਰਨ ਹੋ ਰਿਹਾ ਸੀ ਇੱਥੇ ਬਣੇ ਇਕ ਗਊ ਧਾਮ ਦੇ ਪਿੱਛੇ ਜਗ੍ਹਾ ਵਿੱਚ ਲੋਕਾਂ ਵੱਲੋਂ ਮਿਲ ਕੇ ਇਹ ਜਾਗਰਨ ਕਰਵਾਇਆ ਜਾ ਰਿਹਾ ਸੀ। ਇਹ ਘਟਨਾ ਰਾਤ ਦੇ ਕਰੀਬ 2 ਵਜੇ ਦੀ ਹੈ 

ਖਬਰ ਨੂੰ ਜਲਦੀ ਅਪਡੇਟ ਕੀਤਾ ਜਾਵੇਗਾ।

ਤਾਜ਼ਾ ਖ਼ਬਰਾਂ
Gallery
Tags
Social Media