:

Breaking: ਮੋਦੀ ਕੈਬਨਿਟ ਦਾ ਕਿਸਾਨਾਂ ਦੇ ਹੱਕ ਚ ਫ਼ੈਸਲਾ, ਕਣਕ ਦੀ MSP ਚ 150 ਰੁਪਏ ਵਾਧਾ

Breaking: ਮੋਦੀ ਕੈਬਨਿਟ ਦਾ ਕਿਸਾਨਾਂ ਦੇ ਹੱਕ ਚ ਫ਼ੈਸਲਾ, ਕਣਕ ਦੀ MSP ਚ 150 ਰੁਪਏ ਵਾਧਾ

ਨਵੀਂ ਦਿੱਲੀ

ਮੋਦੀ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਈ, ਜਿਸ ਵਿਚ ਕਿਸਾਨਾਂ ਸਮੇਤ ਹੋਰਨਾਂ ਵਰਗਾਂ ਦੇ ਲਈ ਵੱਡੇ ਫ਼ੈਸਲੇ ਲਏ ਗਏ ਹਨ। ਜਾਣਕਾਰੀ ਮੁਤਾਬਿਕ, ਕੈਬਨਿਟ ਦੇ ਵਲੋਂ ਕਣਕ ਦੀ ਐਮਐਸਪੀ ਵਿੱਚ 150 ਰੁਪਏ ਵਾਧਾ ਕਰ ਦਿੱਤਾ ਗਿਆ ਹੈ। 

Source babushahi 

ਤਾਜ਼ਾ ਖ਼ਬਰਾਂ
Gallery
Tags
Social Media