- Home
- Crime
ਰਾਜਸਥਾਨ 'ਚ ਵੱਡਾ ਹਾਦਸਾ, ਬੱਸ ਅਤੇ ਟੈਂਪੂ ਦੀ ਟੱਕਰ, 11 ਲੋਕਾਂ ਦੀ ਮੌਤ
- Admin Default
- 20 Oct, 2024 05:24
ਰਾਜਸਥਾਨ 'ਚ ਵੱਡਾ ਹਾਦਸਾ, ਬੱਸ ਅਤੇ ਟੈਂਪੂ ਦੀ ਟੱਕਰ, 11 ਲੋਕਾਂ ਦੀ ਮੌਤ
ਰਾਜਸਥਾਨ
ਰਾਜਸਥਾਨ ਦੇ ਬਾਰੀ ਵਿੱਚ ਐਤਵਾਰ ਨੂੰ ਇੱਕ ਯਾਤਰੀ ਬੱਸ ਅਤੇ ਇੱਕ ਟੈਂਪੂ ਵਿਚਾਲੇ ਹੋਈ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੀੜਤਾਂ 'ਚ 8 ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਕੌਮੀ ਮਾਰਗ 'ਤੇ ਸੁਨੀਪੁਰ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਯਾਤਰੀ ਇਕ ਵਿਆਹ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ। ਮਰਨ ਵਾਲਿਆਂ 'ਚ 5 ਬੱਚੇ, 3 ਲੜਕੀਆਂ, 2 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







