:

ਹਰਿਆਣਾ ਦੇ ਇਕੋ ਪਿੰਡ ਦੇ 55 ਨੌਜਵਾਨਾਂ ਨੂੰ ਮਿਲੀ ਸਰਕਾਰੀ ਨੌਕਰੀ


ਹਰਿਆਣਾ ਦੇ ਇਕੋ ਪਿੰਡ ਦੇ 55 ਨੌਜਵਾਨਾਂ ਨੂੰ ਮਿਲੀ ਸਰਕਾਰੀ ਨੌਕਰੀ

ਚੰਡੀਗੜ੍ਹ

ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਡੀਗ ਪਿੰਡ ਦੇ 55 ਨੌਜਵਾਨਾਂ ਨੂੰ ਇਕੱਠਿਆਂ ਹੀ ਸਰਕਾਰੀ ਮਿਲ ਗਈ ਹੈ। ਹਰਿਆਣਾ ਸਟਾਫ ਸਲੈਕਸ਼ਨ ਕਮਿਸ਼ਨ (ਐਚ ਐਸ ਸੀ ਸੀ) ਵੱਲੋਂ ਇਹ ਪ੍ਰੀਖਿਆ ਲਈ ਗਈ ਸੀ। 
ਕਮਿਸ਼ਨ ਦੇ ਚੇਅਰਮੈਨ ਹਿੰਮਤ ਸਿੰਘ ਨੇ ਪਿੰਡ ਦੇ ਸਰਪੰਚ ਨੂੰ ਵਧਾਈਆਂ ਦਿੱਤੀਆਂ ਹਨ। ਡੀਗ ਤੋਂ ਇਲਾਵਾ ਕਾਕੌਤ ਦੇ 33 ਅਤੇ ਕਿਉੜਕ ਪਿੰਡ ਦੇ 21 ਨੌਜਵਾਨਾਂ ਨੂੰ ਵੀ ਨੌਕਰੀ ਮਿਲ ਗਈ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media