- Home
- Crime
ਕੈਨੇਡਾ ਬਾਗੀ ਐਮ ਪੀਜ਼ ਨੇ ਟਰੂਡੋ ਤੋਂ ਮੰਗਿਆ ਅਸਤੀਫਾ, 28 ਅਕਤੂਬਰ ਤੱਕ ਦਾ ਦਿੱਤਾ ਅਲਟੀਮੇਟਮ
- Admin Default
- 24 Oct, 2024 05:35
ਕੈਨੇਡਾ ਬਾਗੀ ਐਮ ਪੀਜ਼ ਨੇ ਟਰੂਡੋ ਤੋਂ ਮੰਗਿਆ ਅਸਤੀਫਾ, 28 ਅਕਤੂਬਰ ਤੱਕ ਦਾ ਦਿੱਤਾ ਅਲਟੀਮੇਟਮ
ਓਟਵਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਿਚ ਉਹਨਾਂ ਦੇ ਅਸਤੀਫੇ ਦੀਆਂ ਮੰਗਾਂ ਤੇਜ਼ ਹੋ ਗਈਆਂ ਹਨ ਤੇ ਲਿਬਰਲ ਪਾਰਟੀ ਦੇ ਐਮ ਪੀਜ਼ ਦੀ ਪਾਰਲੀਮੈਂਟ ਹਿੱਲ ਵਿਚ ਮੀਟਿੰਗ ਹੋਈ। ਬੰਦ ਕਮਰਾ ਮੀਟਿੰਗ ਵਿਚ ਬਾਗੀ ਐਮ ਪੀਜ਼ ਨੇ ਟਰੂਡੋ ਨੂੰ ਆਪਣੀਆਂ ਸ਼ਿਕਾਇਤਾਂ ਦਿੱਤੀਆਂ ਤੇ ਬਾਗੀ ਐਮ ਪੀਜ਼ ਨੇ ਆਪਣੀ ਭੜਾਸ ਕੱਢਦਿਆਂ ਟਰੂਡੋ ਨੂੰ 28 ਅਕਤੂਬਰ ਤੱਕ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







