:

ਪੰਜਾਬ ਦੇ ਬਠਿੰਡਾ ਵਿਚ ਮਾਲ ਗੱਡੀ ਨੂੰ ਲੱਗੀ ਅੱਗ


ਪੰਜਾਬ ਦੇ ਬਠਿੰਡਾ ਵਿਚ ਮਾਲ ਗੱਡੀ ਨੂੰ ਲੱਗੀ ਅੱਗ 

ਬਠਿੰਡਾ 

ਪੰਜਾਬ ਦੇ ਬਠਿੰਡਾ ਵਿਚ ਮਾਲ ਗੱਡੀ ਨੂੰ ਉਸ ਵੇਲੇ ਅੱਗ ਲੱਗ ਗਈ ਜਦੋਂ ਉਹ ਟਰੈਕ ਉਪਰ ਜਾ ਰਹੀ ਸੀ। ਦਰਅਸਲ ਪਹਿਲਾਂ ਤੇਲ ਦੇ ਟੈਂਕਰਾਂ ਵਿਚੋ ਤੇਲ ਲੀਕ ਹੋਇਆ ਅਤੇ ਫਿਰ ਅੱਗ ਲੱਗ ਗਈ। ਰੇਲ ਚਲਦੀ ਰਹੀ ਅਤੇ ਅੱਗ ਵੀ ਲੱਗੀ ਰਹੀ। ਮਤਲਬ ਕਿ ਚਲਦੀ ਮਾਲ ਗੱਡੀ ਨੂੰ ਅੱਗ ਲੱਗੀ ਵੇਖੀ ਗਈ।  ਦਸ ਦਈਏ ਕਿ ਇਹ ਮਾਲ ਗੱਡੀ ਬਠਿੰਡਾ ਰਿਫ਼ਾਇਨਰੀ ਤੋਂ ਆ ਰਹੀ ਸੀ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media